ਅਰਵਿੰਦ ਕੇਜਰੀਵਾਲ

From Wikipedia, the free encyclopedia

ਅਰਵਿੰਦ ਕੇਜਰੀਵਾਲ
Remove ads

ਅਰਵਿੰਦ ਕੇਜਰੀਵਾਲ (ਜਨਮ 16 ਅਗਸਤ 1968) ਇੱਕ ਭਾਰਤੀ ਸਿਆਸਤਦਾਨ ਅਤੇ ਸਮਾਜ ਸੁਧਾਰਕ ਹਨ। ਇਹ ਦਿੱਲੀ ਦੇ 7ਵੇਂ ਮੁੱਖ ਮੰਤਰੀ ਸਨ। ਉਹ ਦਿੱਲੀ ਦੇ ਤਿੰਨ ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ। ਉਹਨਾਂ ਦਾ ਕਾਰਜਕਾਲ 2013 ਤੋਂ 2014 ਅਤੇ 2015 ਤੋਂ 2024 ਤੱਕ ਰਿਹਾ ਹੈ। 28 ਦਸੰਬਰ 2013 ਨੂੰ ਉਹਨਾਂ ਨੇ ਇਸ ਅਹੁਦੇ ਦੀ ਸਹੁੰ ਚੁੱਕੀ ਸੀ।[1][2] ਆਪਣੀਆਂ ਸਮਾਜਿਕ ਅਤੇ ਰਾਜਨੀਤਕ ਗਤੀਵਿਧੀਆਂ ਸ਼ੁਰੂ ਕਰਨ ਤੋਂ ਪਹਿਲਾਂ ਇਹ ਇੰਡੀਅਨ ਰੇਵੇਨਿਊ ਸਰਵਿਸ ਦੇ ਅਧਿਕਾਰੀ ਸੀ। ਉਹ ਇੱਕ ਸਮਾਜਕ ਕਰਮਚਾਰੀ ਰਹੇ ਹਨ ਅਤੇ ਸਰਕਾਰ ਵਿੱਚ ਜਿਆਦਾ ਪਾਰਦਰਸ਼ਤਾ ਲਿਆਉਣ ਲਈ ਸੰਘਰਸ਼ ਕਰਦੇ ਰਹੇ ਹਨ। ਉਹਨਾਂ ਨੂੰ 2006 ਵਿੱਚ ਉੱਤਮ ਅਗਵਾਈ ਲਈ ਰਮਨ ਮੈਗਸੇਸੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ, ਕਿਉਂਕਿ ਉਹਨਾਂ ਨੇ ਭਾਰਤ ਦੇ ਸੂਚਨਾ ਦਾ ਅਧਿਕਾਰ ਕਾਨੂੰਨ, 2005 ਜਾਂ ਸੂਚਨਾ ਅਧਿਕਾਰ ਅਰਥਾਤ ਸੂਚਨਾ ਕਨੂੰਨ ਦੇ ਅੰਦੋਲਨ ਨੂੰ ਜ਼ਮੀਨੀ ਪੱਧਰ ਉੱਤੇ ਸਰਗਰਮ ਕੀਤਾ ਸੀ, ਅਤੇ ਸਰਕਾਰ ਨੂੰ ਜਨਤਾ ਦੇ ਪ੍ਰਤੀ ਜਵਾਬਦੇਹ ਬਣਾ ਕੇ ਸਭ ਤੋਂ ਗਰੀਬ ਨਾਗਰਿਕਾਂ ਨੂੰ ਭ੍ਰਿਸ਼ਟਾਚਾਰ ਨਾਲ ਲੜਨ ਲਈ ਸਮਰਥ ਬਣਾਉਣ ਹੇਤੁ ਸਮਾਜਕ ਅੰਦੋਲਨ ਕੀਤਾ ਸੀ।

Thumb
ਅਰਵਿੰਦ ਕੇਜਰੀਵਾਲ
ਵਿਸ਼ੇਸ਼ ਤੱਥ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ...
Remove ads

ਦਿੱਲੀ ਵਿਧਾਨਸਭਾ ਚੋਣਾਂ 2015

ਇਸ ਵਿੱਚ ਕੇਜਰੀਵਾਲ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਨੇ ਹੂੰਝਾ-ਫੇਰ ਜਿੱਤ ਵਿਖਾਉਂਦੇ ਹੋਏ ਸ਼ਾਨਦਾਰ ਕਾਮਯਾਬੀ ਹਾਸਿਲ ਕੀਤੀ ਅਤੇ 70 ਵਿੱਚੋਂ 67 ਸੀਟਾਂ ਜਿੱਤੀਆਂ। ਇਹ ਪਾਰਟੀ ਦੀ ਇੱਕ ਇਤਿਹਾਸਕ ਜਿੱਤ ਸੀ।ਪਰ ਕੇਜਰੀਵਾਲ ਦਿੱਲੀ ਦੀ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਅਸਮਰਥ ਰਹੇ ਹਨ। ਉਹ ਜਨਤਾ ਦਾ ਧਿਆਨ ਆਪਣੀ ਅਸਫਲਤਾ ਤੇ ਪਰਦਾ ਪਾਉਣ ਲਈ ਕਦੀ ਪ੍ਰਧਾਨ ਮੰਤਰੀ ਮੋਦੀ ਨਾਲ ਉਲਝਦੇ ਹਨ ਤੇ ਕਦੀ ਲੈਫ ਗਵਰਨਰ ਜੰਗ ਨਾਲ। ਉਹਨਾੰ ਦੇ ਕਈ ਵਿਧਾਇਕ ਭਿ੍ਸਟਾਚਾਰ ਦੇ ਦੋਸਾੰ ਨਾਲ ਉਲਝ ਰਹੇ ਹਨ।

ਨਿਵਾਸ ਦੇ ਨਵੀਨੀਕਰਨ

ਅਪ੍ਰੈਲ 2023 ਦੇ ਅਖੀਰ ਵਿੱਚ, ਦੋਸ਼ ਸਾਹਮਣੇ ਆਏ ਕਿ ਕੇਜਰੀਵਾਲ ਨੇ ਦਿੱਲੀ ਵਿੱਚ ਆਪਣੀ ਰਿਹਾਇਸ਼ ਦੇ ਨਵੀਨੀਕਰਨ ਲਈ ਜਨਤਕ ਫੰਡਾਂ ਦੀ ਦੁਰਵਰਤੋਂ ਕੀਤੀ ਹੈ। 29 ਅਪ੍ਰੈਲ 2023 ਨੂੰ ਜਾਂਚ ਦਾ ਐਲਾਨ ਕੀਤਾ ਗਿਆ ਸੀ।

ਸੀਬੀਆਈ ਵਰਤਮਾਨ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹਾਊਸ ਕੰਪਲੈਕਸ ਦੀ ਮੁਰੰਮਤ 'ਤੇ ਖਰਚੇ ਗਏ 52.71 ਕਰੋੜ ਰੁਪਏ ਦੀ ਜਾਂਚ ਕਰ ਰਹੀ ਹੈ ਜਿਸ ਵਿੱਚ ਕਥਿਤ ਤੌਰ 'ਤੇ ਇੱਕ ਪਰਦੇ ਦੀ ਲਾਗਤ 7.94 ਲੱਖ ਰੁਪਏ ਦੱਸੀ ਜਾਂਦੀ ਹੈ, ਵਿਜੀਲੈਂਸ ਵਿਭਾਗ ਇਸ ਸਮੇਂ ਫੰਡਾਂ ਦੀ ਦੁਰਵਰਤੋਂ ਅਤੇ ਵਿੱਤੀ ਬੇਨਿਯਮੀਆਂ ਦੀ ਪੈਰਵੀ ਕਰ ਰਿਹਾ ਹੈ।[3]

ਮੀਡੀਆ ਫਿਕਸਿੰਗ

ਮਾਰਚ 2014 ਵਿੱਚ, ਪੱਤਰਕਾਰ ਪੁੰਨਿਆ ਪ੍ਰਸੂਨ ਬਾਜਪਾਈ ਨਾਲ ਇੱਕ ਇੰਟਰਵਿਊ ਦੇ ਇੱਕ ਲੀਕ ਹੋਏ ਵੀਡੀਓ ਵਿੱਚ, ਕੇਜਰੀਵਾਲ ਨੇ ਆਪਣੇ ਅਸਤੀਫੇ ਦੀ ਤੁਲਨਾ ਭਗਤ ਸਿੰਘ ਦੇ ਬਲੀਦਾਨ ਨਾਲ ਕਰਕੇ ਅਤੇ ਉਦਯੋਗਾਂ ਦੇ ਨਿੱਜੀਕਰਨ 'ਤੇ ਇੰਟਰਵਿਊ ਦੇ ਕੁਝ ਹਿੱਸੇ ਨੂੰ ਛੱਡ ਕੇ ਆਪਣੇ ਇੰਟਰਵਿਊ ਨੂੰ ਅੱਗੇ ਵਧਾਉਣ ਲਈ ਬਾਜਪਾਈ ਨੂੰ ਨਿਰਦੇਸ਼ ਦਿੰਦੇ ਹੋਏ ਦੇਖਿਆ ਸੀ। ਉਸ ਨੂੰ ਮੱਧ-ਵਰਗ ਵਿਰੋਧੀ ਚਿਤਰਿਆ ਜਾਵੇਗਾ। ਬਾਅਦ ਵਿੱਚ, ਜਦੋਂ ਇੰਟਰਵਿਊ ਦਾ ਪ੍ਰਸਾਰਣ ਕੀਤਾ ਗਿਆ ਤਾਂ ਇਹ ਪਾਇਆ ਗਿਆ ਕਿ ਪੁਣਯ ਪ੍ਰਸੂਨ ਬਾਜਪਾਈ ਨੇ ਅਸਲ ਵਿੱਚ ਨਿਰਦੇਸ਼ਾਂ ਦੀ ਪਾਲਣਾ ਕੀਤੀ ਸੀ ਅਤੇ ਉਸਦੀ ਪੱਤਰਕਾਰੀ ਇਮਾਨਦਾਰੀ ਅਤੇ ਨੈਤਿਕਤਾ 'ਤੇ ਸਵਾਲ ਖੜ੍ਹੇ ਕੀਤੇ ਸਨ। ਇਸ ਵਿਵਾਦ ਨੂੰ ਉਸ ਸਮੇਂ ''ਮੀਡੀਆ ਫਿਕਸਿੰਗ'' ਕਿਹਾ ਜਾਂਦਾ ਸੀ।[4]

Remove ads

ਚੋਣ ਪ੍ਰਦਰਸ਼ਨ

ਹੋਰ ਜਾਣਕਾਰੀ ਚੋਣ, ਸਾਲ ...
ਹੋਰ ਜਾਣਕਾਰੀ ਪਾਰਟੀ, ਉਮੀਦਵਾਰ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads