ਨੇਮਾਰ

ਫੁੱਟਬਾਲ ਖਿਡਾਰੀ From Wikipedia, the free encyclopedia

ਨੇਮਾਰ
Remove ads

ਨੇਮਾਰ ਡਾ ਸਿਲਵਾ ਸੈਂਟੋਸ ਜੁਨਿਔਰ (ਪੁਰਤਗਾਲੀ ਉਚਾਰਨ: [nejˈmaʁ ˈsiwvɐ ˈsɐ̃tus ˈʒũɲoʁ];ਜਨਮ 5 ਫ਼ਰਵਰੀ 1992)[1] ਆਮ-ਤੌਰ 'ਤੇ ਨੇਮਾਰ ਦੇ ਨਾਮ ਨਾਲ ਜਾਣਿਆ ਜਾਂਦਾ, ਫੁੱਟਬਾਲ ਖਿਡਾਰੀ ਹੈ। ਜੋ ਲਾ-ਲੀਗਾ ਵਿੱਚ ਸਪੈਨਿਸ਼ ਕਲੱਬ ਬਾਰਸੀਲੋਨਾ ਵੱਲੋਂ ਖੇਡਦਾ ਹੈ ਅਤੇ ਅੰਤਰ-ਰਾਸ਼ਟਰੀ ਪੱਧਰ 'ਤੇ ਉਹ ਬ੍ਰਾਜ਼ੀਲ ਦੇਸ਼ ਵੱਲੋਂ ਖੇਡਦਾ ਹੈ। 19 ਸਾਲ ਦੀ ਉਮਰ ਵਿੱਚ ਨੇਮਾਰ ਨੇ 2011 ਵਿੱਚ ਦੱਖਣੀ ਅਮਰੀਕੀ ਫੁੱਟਬਾਲ ਖਿਡਾਰੀ ਦਾ ਪੁਰਸਕਾਰ ਜਿੱਤਿਆ ਸੀ ਅਤੇ ਦੁਬਾਰਾ 2012 ਵਿੱਚ ਵੀ ਇਹ ਪੁਰਸਕਾਰ ਜਿੱਤਿਆ ਸੀ।[2] ਨੇਮਾਰ ਨੂੰ ਉਸਦੀ ਗਤੀ, ਤੀਬਰਤਾ, ਪ੍ਰੀਖਣ-ਸ਼ਕਤੀ ਅਤੇ ਦੋਵਾਂ ਪੈਰਾਂ ਦੀ ਸਮਰੱਥਾ ਕਰਕੇ ਜਾਣਿਆ ਜਾਂਦਾ ਹੈ। ਫੁੱਟਬਾਲ ਦੇ ਮਹਾਨ ਖਿਡਾਰੀ ਜਿਵੇਂ ਕਿ ਪੇਲੇ, ਰੋਨਾਲਡਿਨਹੋ ਆਦਿ ਵੀ ਉਸਦੀ ਖੇਡ ਦੀ ਪ੍ਰਸੰਸ਼ਾ ਕਰਦੇ ਹਨ।[3][4][5]

ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads