ਨੈਬੀਊਲਾ

ਅੰਤਰਤਾਰਕੀ ਧੂੜ, ਹਾਈਡ੍ਰੋਜਨ ਅਤੇ ਹੀਲੀਅਮ ਦਾ ਬੱਦਲ From Wikipedia, the free encyclopedia

ਨੈਬੀਊਲਾ
Remove ads

ਨੈਬੀਊਲਾ ਇੱਕ ਤਰ੍ਹਾਂ ਦਾ ਅੰਤਰਤਾਰਕੀ ਬੱਦਲ ਹੁੰਦਾ ਹੈ ਜੋ ਕਿ ਧੂੜ, ਹਾਈਡ੍ਰੋਜਨ, ਹਿਲੀਅਮ ਅਤੇ ਹੋਰ ਆਈਨਕ੍ਰਿਤ (ਆਇਨਾਈਜ਼ਡ) ਗੈਸਾਂ ਦਾ ਮਿਸ਼ਰਣ ਹੁੰਦਾ ਹੈ।

Thumb
ਈਗਲ ਨੈਬੀਊਲਾ 'ਚ ਸਥਿਤ ਬਿੱਲਰਜ਼ ਆਫ਼ ਕ੍ਰਿਏਸ਼ਨ ਦੀ ਤਸਵੀਰ। ਸਪਿਟਜ਼ਰ ਦੂਰਬੀਨ ਰਾਹੀਂ ਮਿਲੇ ਸਬੂਤ ਇਹ ਦਰਸਾਉਂਦੇ ਹਨ ਕਿ ਇਹ ਖੰਭੇ ਕਿਸੇ ਸੁਪਰਨੋਵਾ ਧਮਾਕੇ ਕਾਰਨ ਪਹਿਲਾਂ ਹੀ ਤਬਾਹ ਹੋ ਚੁੱਕੇ ਹਨ ਪਰ ਅਜੇ ਤੱਕ ਉਸ ਤਬਾਹੀ ਵਾਲਾ ਪ੍ਰਕਾਸ਼ ਧਰਤੀ 'ਤੇ ਨਹੀਂ ਪਹੁੰਚਿਆ ਅਤੇ ਉਸਨੂੰ ਧਰਤੀ 'ਤੇ ਪਹੁੰਚਣ ਤੱਕ ਲੱਖਾਂ ਸਾਲ ਲੱਗ ਸਕਦੇ ਹਨ।[1]

ਨੈਬੀਊਲਾ ਦੀਆਂ ਕਿਸਮਾਂ

ਪ੍ਰਮੁੱਖ ਨੈਬੀਊਲੇ

  • ਆਂਟ ਨੈਬੀਊਲਾ
  • ਬਰਨਾਰਡ ਦੀ ਲੂਪ
  • ਬਮਲੈਂਗ ਨੈਬੀਊਲਾ
  • ਕੈਟ'ਜ਼ ਆਈ ਨੈਬੀਊਲਾ
  • ਕ੍ਰੈਬ ਨੈਬੀਊਲਾ
  • ਈਗਲ ਨੈਬੀਊਲਾ
  • ਐਸਕਿਮੋ ਨੈਬੀਊਲਾ
  • ਈਟਾ ਕੈਰੀਨੇ ਨੈਬੀਊਲਾ
  • ਫੌਕਸ ਫਰ ਨੈਬੀਊਲਾ
  • ਹੀਲਿਕਸ ਨੈਬੀਊਲਾ
  • ਆਰਗਲਾਸ ਨੈਬੀਊਲਾ
  • ਹੌਰਸਹੈੱਡ ਨੈਬੀਊਲਾ
  • ਲਗੂਨ ਨੈਬੀਊਲਾ
  • ਓਰੀਅਨ ਨੈਬੀਊਲਾ
  • ਪੈਲੀਕਨ ਨੈਬੀਊਲਾ
  • ਰੈੱਡ ਸਕੇਅਰ ਨੈਬੀਊਲਾ
  • ਰਿੰਗ ਨੈਬੀਊਲਾ
  • ਰੋਸੈਟੇ ਨੈਬੀਊਲਾ
  • ਤਰਨਟੁਲਾ ਨੈਬੀਊਲਾ

ਨੈਬੀਊਲਾ ਸੂਚੀਆਂ/ਕੈਟਾਲਾਗ

  • ਗੱਮ ਸੂਚੀ
  • RCW ਸੂਚੀ
  • ਸ਼ਾਰਪਲੈੱਸ ਸੂਚੀ
  • ਕਾਲਡਵੈੱਲ ਸੂਚੀ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads