ਨੋਵਾਕ ਜੋਕੋਵਿਕ ਇੱਕ ਸਰਬਿਆਈ ਟੈਨਿਸ ਖਿਡਾਰੀ ਹੈ ਜੋ ਇਸ ਸਮੇਂ ਦੁਨੀਆ ਦਾ ਪਹਿਲੇ ਰੈਂਕ ਦਾ ਟੈਨਿਸ ਖਿਡਾਰੀ ਹੈ। ਇਸਨੂੰ ਬਹੁਤ ਲੋਕਾਂ ਦੁਆਰਾ ਟੈਨਿਸ ਦੇ ਇਤਿਹਾਸ ਦੇ ਸਭ ਤੋਂ ਮਹਾਨ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਹਲੇ ਤੱਕ 24 ਗਰੈਂਡ ਸਲੈਮ ਸਿੰਗਲ ਟਾਈਟਲ ਜਿੱਤ ਚੁੱਕਿਆ ਹੈ।
ਵਿਸ਼ੇਸ਼ ਤੱਥ ਦੇਸ਼, ਰਹਾਇਸ਼ ...
ਨੋਵਾਕ ਜੋਕੋਵਿਕ
Новак Ђоковић 2011 ਹੋਪਮੈਨ ਕੱਪ ਦੇ ਦੌਰਾਨ ਜੋਕੋਵਿਕ |
ਦੇਸ਼ | Serbia (2006–present) Serbia and Montenegro (2003–2006) |
---|
ਰਹਾਇਸ਼ | ਮੋਂਟੀ ਕਾਰਲੋ, ਮੋਨਾਕੋ |
---|
ਜਨਮ | (1987-05-22)22 ਮਈ 1987 ਬੇਲਗਰਾਦ, ਐਸ.ਐਫ.ਆਰ. ਯੁਗੋਸਲਾਵੀਆ |
---|
ਭਾਰ | 80.0 kg (176.4 lb; 12.60 st) |
---|
ਪ੍ਰੋਫੈਸ਼ਨਲ ਖੇਡਣਾ ਕਦੋਂ ਸ਼ੁਰੂ ਕੀਤਾ | 2003 |
---|
ਅੰਦਾਜ਼ | ਸੱਜੇ ਹੱਥੀਂ |
---|
ਕੋਚ | ਮਾਰੀਆਨ ਵਾਜਦਾ |
---|
ਇਨਾਮ ਦੀ ਰਾਸ਼ੀ | $51,437,295
- 3rd all-time leader in earnings
|
---|
ਆਫੀਸ਼ੀਅਲ ਵੈੱਬਸਾਈਟ | novakdjokovic.com |
---|
|
ਕਰੀਅਰ ਰਿਕਾਰਡ | 508–129 (79.68%) |
---|
ਕਰੀਅਰ ਟਾਈਟਲ | 37 |
---|
ਸਭ ਤੋਂ ਵੱਧ ਰੈਂਕ | No. 1 (4 July 2011) |
---|
ਮੌਜੂਦਾ ਰੈਂਕ | No. 1 (8 July 2013)[1] |
---|
|
ਆਸਟ੍ਰੇਲੀਅਨ ਓਪਨ | W (2008, 2011, 2012, 2013) |
---|
ਫ੍ਰੈਂਚ ਓਪਨ | F (2012) |
---|
ਵਿੰਬਲਡਨ ਟੂਰਨਾਮੈਂਟ | W (2011) |
---|
ਯੂ. ਐਸ. ਓਪਨ | W (2011) |
---|
|
ਏਟੀਪੀ ਵਿਸ਼ਵ ਟੂਰ | W (2008, 2012) |
---|
ਉਲੰਪਿਕ ਖੇਡਾਂ | Bronze Medal (2008) |
---|
|
ਕੈਰੀਅਰ ਰਿਕਾਰਡ | 31–46 (40.26%) |
---|
ਕੈਰੀਅਰ ਟਾਈਟਲ | 1 |
---|
ਉਚਤਮ ਰੈਂਕ | No. 114 (30 November 2009) |
---|
|
ਆਸਟ੍ਰੇਲੀਅਨ ਓਪਨ | 1R (2006, 2007) |
---|
ਫ੍ਰੈਂਚ ਓਪਨ | 1R (2006) |
---|
ਵਿੰਬਲਡਨ ਟੂਰਨਾਮੈਂਟ | 2R (2006) |
---|
ਯੂ. ਐਸ. ਓਪਨ | 1R (2006) |
---|
|
ਡੇਵਿਸ ਕੱਪ | W (2010) |
---|
ਹੋਪਮੈਨ ਕੱਪ | F (2008, 2013) |
---|
Last updated on: 11:27, 8 ਜੁਲਾਈ 2013 (UTC). |
ਬੰਦ ਕਰੋ