ਪਨੀਰ ਦਾ ਪਾਣੀ

From Wikipedia, the free encyclopedia

ਪਨੀਰ ਦਾ ਪਾਣੀ
Remove ads

ਪਨੀਰ ਦਾ ਪਾਣੀ ਦੁੱਧ ਫਿਟਾ ਕੇ ਉਹਨੂੰ ਪੁਣਨ ਮਗਰੋਂ ਬਚਿਆ ਤਰਲ ਪਦਾਰਥ ਹੁੰਦਾ ਹੈ। ਇਹ ਪਨੀਰ ਜਾਂ ਕੇਸੀਨ ਬਣਾਉਣ ਵੇਲੇ ਉਹਨਾਂ ਨਾਲ਼ ਬਣਦਾ ਹੈ ਅਤੇ ਇਹਦੀ ਵਰਤੋਂ ਕਈ ਥਾਂਵਾਂ ਉੱਤੇ ਹੁੰਦੀ ਹੈ। ਮਿੱਠਾ ਪਨੀਰੀ ਪਾਣੀ ਚੈਡਰ ਜਾਂ ਸਵਿੱਸ ਪਨੀਰ ਵਰਗੇ ਠੋਸ ਪਨੀਰਾਂ ਨੂੰ ਬਣਾਉਣ ਵੇਲੇ ਬਣਦਾ ਹੈ। ਤਿਜ਼ਾਬੀ ਪਾਣੀ (ਜਾਂ "ਖੱਟਾ ਪਨੀਰੀ ਪਾਣੀ") ਕੌਟਿਜ ਪਨੀਰ ਜਾਂ ਛਾਣੀ ਹੋਈ ਦਹੀਂ ਵਰਗੀਆਂ ਦੁੱਧ ਦੀਆਂ ਚੀਜ਼ਾਂ ਬਣਾਉਣ ਵੇਲੇ ਕੱਢਿਆ ਜਾਂਦਾ ਹੈ।

ਵਿਸ਼ੇਸ਼ ਤੱਥ ਹਰੇਕ 100 g (3.5 oz) ਵਿਚਲੇ ਖ਼ੁਰਾਕੀ ਗੁਣ, ਊਰਜਾ ...
Remove ads

ਇਹ ਵੀ ਵੇਖੋ

  • List of dairy products
Loading related searches...

Wikiwand - on

Seamless Wikipedia browsing. On steroids.

Remove ads