ਪਵੇਲ ਕੋਲੋਬਕੋਵ
From Wikipedia, the free encyclopedia
Remove ads
ਪਵੇਲ ਕੋਲੋਬਕੋਵ (ਰੂਸੀ: Павел Анатольевич Колобков, ਜਨਮ 22 ਸਤੰਬਰ 1969) ਫੈਂਨਸਿੰਗ ਦਾ ਇੱਕ ਰਿਟਾਇਰ ਖਿਡਾਰੀ ਹੈ। ਉਸਨੂੰ ਪਿਛਲੇ ਦੋ ਦਹਾਕਿਆਂ ਤੋਂ ਫੈਂਨਸਿੰਗ ਦੇ ਏਪੇ ਏਵੰਟ ਦਾ ਸ਼੍ਰੇਸਟ ਖਿਡਾਰੀ ਮੰਨਿਆ ਗਿਆ ਹੈ।[1][2] ਉਸਨੇ ਉਲੰਪਿਕ ਖੇਡਾਂ ਵਿੱਚ ਇੱਕ ਸੋਨ, ਦੋ ਚਾਂਦੀ ਅਤੇ ਤਿੰਨ ਕਾਂਸੀ ਦੇ ਤਗਮੇ ਜਿੱਤੇ ਹਨ।

Remove ads
ਪ੍ਰਾਪਤੀਆਂ
ਏਪੇ ਵਿਅਕਤੀਗਤ (2000)
ਏਪੇ ਵਿਅਕਤੀਗਤ (1992) ਅਤੇ ਏਪੇ ਟੀਮ (1996)
ਏਪੇ ਵਿਅਕਤੀਗਤ (2004) ਅਤੇ ਏਪੇ ਟੀਮ (1988, 1992)
- ਵਿਸ਼ਵ ਚੈਮਪੀਅਨਸ਼ਿਪ
ਏਪੇ ਵਿਅਕਤੀਗਤ (1993, 1994, 2002, 2005)
ਏਪੇ ਵਿਅਕਤੀਗਤ (1997) ਅਤੇ ਏਪੇ ਟੀਮ (2002)
ਏਪੇ ਵਿਅਕਤੀਗਤ (1989, 1999) ਅਤੇ ਏਪੇ ਟੀਮ (1988)
- European Championships
ਏਪੇ ਵਿਅਕਤੀਗਤ (1996, 2000)
ਏਪੇ ਵਿਅਕਤੀਗਤ (2002, 2003, 2005) ਅਤੇ ਏਪੇ ਟੀਮ (2006)
ਏਪੇ ਵਿਅਕਤੀਗਤ (1999, 2001, 2004, 2006) ਅਤੇ ਏਪੇ ਟੀਮ (1998)
- ਫੈਨਸਿੰਗ ਵਿਸ਼ਵ ਕੱਪ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads