ਪਾਲ ਇਲਯਾਰ

From Wikipedia, the free encyclopedia

ਪਾਲ ਇਲਯਾਰ
Remove ads

ਪਾਲ ਇਲਯਾਰ (ਫ਼ਰਾਂਸੀਸੀ ਉਚਾਰਨ: [elɥar]), ਜਨਮ ਸਮੇਂ Eugène Émile Paul Grindel ([ɡʁɛ̃dɛl]; 14 ਦਸੰਬਰ 1895 – 26 ਨਵੰਬਰ 1952), ਇੱਕ ਫ਼ਰਾਂਸੀਸੀ ਸ਼ਾਇਰ ਸੀ।[1] ਉਹ ਪੜਯਥਾਰਥਵਾਦੀ ਲਹਿਰ ਦੇ ਮੋਢੀਆਂ ਵਿੱਚੋਂ ਇੱਕ ਸੀ।

ਵਿਸ਼ੇਸ਼ ਤੱਥ ਪਾਲ ਇਲਯਾਰ, ਜਨਮ ...
Remove ads

ਜੀਵਨੀ

ਇਲਯਾਰ ਫ਼ਰਾਂਸ ਵਿੱਚ ਪੈਦਾ ਹੋਇਆ ਸੀ। ਉਸ ਦਾ ਪਿਤਾ ਉਸ ਦੇ ਜਨਮ ਸਮੇਂ ਇੱਕ ਲੇਖਾਕਾਰ ਸੀ ਅਤੇ ਉਸ ਦੀ ਮਾਤਾ ਦਰਜ਼ੀ ਦਾ ਕੰਮ ਕਰਦੀ ਸੀ।

ਨਮੂਨਾ ਕਾਵਿ

 ਸੱਚ
ਦੁੱਖ ਦੇ ਖੰਭ ਨਹੀਂ ਹੁੰਦੇ
ਨਾ ਹੀ ਪਿਆਰ ਦੇ
ਨਾ ਹੀ ਕੋਈ ਚਿਹਰਾ
ਉਹ ਬੋਲਦੇ ਨਹੀਂ।
ਮੈਂ ਹਿਲਦਾ - ਡੁਲਦਾ ਨਹੀਂ
ਮੈਂ ਉਸ ਵੱਲ ਟਿਕਟਿਕੀ ਲਗਾਏ ਨਹੀਂ ਵੇਖਦਾ
ਮੈਂ ਉਸ ਨਾਲ ਗੱਲ ਨਹੀਂ ਕਰਦਾ
ਲੇਕਿਨ ਅਸਲੀ ਹਾਂ
ਮੈਂ ਆਪਣੇ ਦੁੱਖ ਅਤੇ ਪਿਆਰ ਦੀ ਤਰ੍ਹਾਂ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads