ਪਿਆਰਾ ਸਿੰਘ ਭੋਗਲ
From Wikipedia, the free encyclopedia
Remove ads
ਪਿਆਰਾ ਸਿੰਘ ਭੋਗਲ (14 ਅਗਸਤ 1931[1] - 24 ਮਈ 2023) ਇੱਕ ਬਹੁਪੱਖੀ ਪੰਜਾਬੀ ਸਾਹਿਤਕਾਰ ਹੈ।
ਜੀਵਨ
ਪਿਆਰਾ ਸਿੰਘ ਭੋਗਲ ਦਾ ਜਨਮ 14 ਅਗਸਤ 1931 ਨੂੰ ਪਿੰਡ ਪਲਾਹੀ, ਜ਼ਿਲ੍ਹਾ ਕਪੂਰਥਲਾ, ਭਾਰਤੀ ਪੰਜਾਬ ਵਿਖੇ ਹੋਇਆ ਸੀ ਅਤੇ ਉਸ ਦੀ ਵਰਤਮਾਨ ਰਹਾਇਸ਼ ਜਲੰਧਰ ਵਿਖੇ ਹੈ।
ਰਚਨਾਵਾਂ
- ਪੰਜਾਬੀ ਸਾਹਿਤ ਦਾ ਇਤਿਹਾਸ (1969)
- ਹਾਵ ਭਾਵ (ਕਹਾਣੀਆਂ)
- ਅਜੇ ਤਾਂ ਮੈਂ ਜਵਾਨ ਹਾਂ (ਕਹਾਣੀਆਂ)
- ਪਹਿਲੀ ਵਾਰ (ਕਹਾਣੀਆਂ) (1963)[2]
- ਸਿਧ-ਪੁਠ
- ਨਵਾਂ ਪਿੰਡ (1968)[3]
- ਪੁਤਲਾ (ਕਹਾਣੀਆਂ)(1968)[4]
- ਮੈਂ ਤੂੰ ਤੇ ਉਹ (ਕਹਾਣੀਆਂ) (1990)[5]
- ਅੰਮ੍ਰਿਤਾ ਪ੍ਰੀਤਮ-ਇਕ ਅਧਿਐਨ
- ਆਪੇ ਕਾਜ ਸਵਾਰੀਐ
- ਕਵੀ ਮੋਹਨ ਸਿੰਘ
- ਦਿਨ ਰਾਤ
- ਧਨ ਪਿਰ
- ਨਵੀਨ ਕਹਾਣੀ
- ਨਾਨਕਾਇਣ - ਇੱਕ ਅਧਿਐਨ ਅਤੇ ਪੰਜਾਬੀ ਮਹਾਂ ਕਾਵਿ ਦੀ ਪਰੰਪਰਾ
- ਨਾਵਲਕਾਰ ਨਾਨਕ ਸਿੰਘ
- ਪੱਛਮੀ ਤੇ ਭਾਰਤੀ ਆਲੋਚਨਾ ਦੇ ਸਿਧਾਂਤ
- ਪੰਜਾਬੀ ਕਵਿਤਾ ਦੇ ਸੌ ਸਾਲ (1850-1954)
- ਪਤਵੰਤੇ
- ਪ੍ਰਸਿੱਧ ਕਹਾਣੀਕਾਰ
- ਪ੍ਰਸਿਧ ਕਿੱਸਾਕਾਰ
- ਲੋਕ ਰਾਜ
- ਸਿਆੜ (ਨਾਟਕ)
- ਆਪ-ਬੀਤੀਆਂ (ਰੂਸੋ ਦੀ ਲਿਖਤ ਦਾ ਅਨੁਵਾਦ)[6]
- ਸ਼ੇਰ ਦੀ ਸਵਾਰੀ (ਨਾਵਲ)
Remove ads
ਹਵਾਲੇ
Wikiwand - on
Seamless Wikipedia browsing. On steroids.
Remove ads