ਲਿਖਾਰੀ

ਉਹ ਵਿਅਕਤੀ ਜੋ ਵਿਚਾਰਾਂ ਦਾ ਸੰਚਾਰ ਕਰਨ ਅਤੇ ਸਾਹਿਤਕ ਰਚਨਾਵਾਂ ਤਿਆਰ ਕਰਨ ਲਈ ਲਿਖਤੀ ਸ਼ਬਦਾਂ ਦੀ ਵਰਤੋਂ ਕਰਦਾ ਹੈ From Wikipedia, the free encyclopedia

ਲਿਖਾਰੀ
Remove ads

ਲਿਖਾਰੀ ਜਾਂ ਲੇਖਕ ਉਹ ਮਨੁੱਖ ਹੁੰਦਾ ਹੈ ਜੋ ਕਿਸੇ ਨਾ ਕਿਸੇ ਤਰ੍ਹਾਂ ਦੀ ਸਾਹਿਤਕ (ਨਾਵਲ, ਕਹਾਣੀ, ਕਵਿਤਾ, ਨਾਟਕ, ਆਦਿ) ਜਾਂ ਗ਼ੈਰ-ਗ਼ਲਪੀ (ਨਿਬੰਧ, ਸਫ਼ਰਨਾਮਾ, ਜੀਵਨੀ, ਸਵੈ-ਜੀਵਨੀ) ਲਿਖਤ ਦੀ ਸਿਰਜਣਾ ਕਰਦਾ ਹੈ।

ਵਿਸ਼ੇਸ਼ ਤੱਥ Occupation, ਸਰਗਰਮੀ ਖੇਤਰ ...
Thumb
19ਵੀਂ ਸਦੀ ਦੇ ਪ੍ਰਸਿੱਧ ਰੂਸੀ ਲੇਖਕ ਅਲੈਗਜ਼ੈਂਡਰ ਸੇਰਗੇਏਵਿੱਚ ਪੁਸ਼ਕਿਨ ਗਵਰੀਲਾ ਦੇਰਜ਼ਾਵਿਨ ਨੂੰ ਆਪਣੀ ਇੱਕ ਕਵਿਤਾ ਸੁਣਾ ਰਹੇ ਹਨ (1815)

ਨਿਪੁੰਨ ਲੇਖਕ ਭਾਸ਼ਾ ਦੀ ਵਰਤੋਂ ਖ਼ਿਆਲਾਂ ਅਤੇ ਬਿੰਬਾਂ ਨੂੰ ਪੇਸ਼ ਕਰਨ ਲਈ ਵਰਤਦੇ ਹਨ। ਇਹ ਲੇਖਕ ਦੀ ਰਚਨਾ ਸਮਾਜ ਦੀ ਸੱਭਿਆਚਾਰਕ ਸਮੱਗਰੀ ਵਿੱਚ ਮਹੱਤਵਪੂਰਨ ਯੋਗਦਾਨ ਪਾ ਸਕਦੀ ਹੈ।[1]

Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads