ਪੀਟਰ ਕਰੋਪੋਤਕਿਨ

From Wikipedia, the free encyclopedia

ਪੀਟਰ ਕਰੋਪੋਤਕਿਨ
Remove ads

ਪ੍ਰਿੰਸ ਪੀਟਰ ਅਲੈਕਸੀਏਵਿਚ ਕਰੋਪੋਤਕਿਨ (Lua error in ਮੌਡਿਊਲ:Unicode_data at line 304: attempt to index local 'data_module' (a boolean value).; 9 ਦਸੰਬਰ 1842 – 8 ਫਰਵਰੀ 1921) ਰੂਸੀ ਅਰਾਜਕਤਾਵਾਦੀ ਚਿੰਤਕ ਸੀ।

ਵਿਸ਼ੇਸ਼ ਤੱਥ ਪੀਟਰ ਕਰੋਪੋਤਕਿਨ, ਜਨਮ ...
Remove ads

ਜੀਵਨ ਵੇਰਵੇ

ਕਰੋਪੋਤਕਿਨ ਦਾ ਜਨਮ ਮਾਸਕੋ ਵਿੱਚ 9 ਦਸੰਬਰ 1842 ਨੂੰ ਰਾਜਕੁਮਾਰ ਅਲੇਕਸੀ ਪੇਤਰੋਵਿਚ ਕਰੋਪੋਤਕਿਨ ਦੇ ਘਰ ਹੋਇਆ ਸੀ। ਪੰਦਰਾਂ ਸਾਲ ਦੀ ਉਮਰ ਵਿੱਚ 1857 ਵਿੱਚ ਉਹ ਜਾਰ ਅਲੈਗਜ਼ੈਂਡਰ ਦੂਸਰੇ ਦੇ ‘ਪੇਜ’ ਬਣ ਗਿਆ। ਉੱਥੇ ਉਸਨੂੰ ਫੌਜੀ ਚਰਿੱਤਰ ਦੇ ਨਾਲ ਨਾਲ ਰਾਜਦਰਬਾਰ ਦੀ ਮਰਿਆਦਾ ਦਾ ਗਿਆਨ ਪ੍ਰਾਪਤ ਹੋਇਆ। ਪਰ ਸ਼ੁਰੂ ਤੋਂ ਹੀ ਰੂਸ ਦੇ ਕਿਸਾਨਾਂ ਦੇ ਜੀਵਨ ਪ੍ਰਤੀ ਹਮਦਰਦੀ ਭਾਵ ਉਸਦੇ ਮਨ ਵਿੱਚ ਮੌਜੂਦ ਸਨ। ਵਿਦਿਆਰਥੀ ਜੀਵਨ ਦੇ ਅੰਤਮ ਦਿਨਾਂ ਵਿੱਚ ਉਦਾਰ ਕ੍ਰਾਂਤੀਵਾਦੀ ਸਾਹਿਤ ਨਾਲ ਉਸਦਾ ਵਾਹ ਪਿਆ ਅਤੇ ਉਸ ਵਿੱਚ ਉਸਨੂੰ ਆਪਣੇ ਵਿਚਾਰਾਂ ਦਾ ਪ੍ਰਤੀਬਿੰਬ ਵਿਖਾਈ ਪਿਆ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads