ਪੀਟਰ ਮਹਾਨ

From Wikipedia, the free encyclopedia

ਪੀਟਰ ਮਹਾਨ
Remove ads

ਪੀਟਰ ਮਹਾਨ (ਰੂਸੀ: Пётр Вели́кий, tr. Pyotr Velikiy; IPA: [ˈpʲɵtr vʲɪˈlʲikʲɪj]), ਪੀਟਰ ਪਹਿਲਾ (ਰੂਸੀ: Пётр I, tr. Pyotr I; IPA: [ˈpʲɵtr ˈpʲɛrvɨj]) or Pyotr Alexeyevich (ਰੂਸੀ: Пётр Алексе́евич; IPA: [ˈpʲɵtr ɐlʲɪˈksʲejɪvʲɪtɕ]; 9 ਜੂਨ [ਪੁ.ਤ. 30 ਮਈ] 16728 ਫਰਵਰੀ [ਪੁ.ਤ. 28 ਜਨਵਰੀ] 1725)[1] 1682 ਤੋਂ ਰੂਸ ਦਾ ਜਾਰ ਅਤੇ 1721 ਤੋਂ ਰੂਸੀ ਸਾਮਰਾਜ ਦਾ ਪਹਿਲਾ ਸਮਰਾਟ ਸੀ। ਉਹ ਇਤਹਾਸ ਦੇ ਸਭ ਤੋਂ ਵਿਸ਼ਵ ਪ੍ਰਸਿੱਧ ਸਿਆਸਤਦਾਨਾਂ ਵਿੱਚੋਂ ਇੱਕ ਸੀ। ਉਸਨੇ 18ਵੀਂ ਸਦੀ ਵਿੱਚ ਰੂਸ ਦੇ ਵਿਕਾਸ ਦੀ ਦਿਸ਼ਾ ਨੂੰ ਸੁਨਿਸਚਿਤ ਕੀਤਾ ਸੀ। ਉਸਦਾ ਨਾਮ ਇਤਹਾਸ ਵਿੱਚ ‘ਇੱਕ ਕ੍ਰਾਂਤੀਕਾਰੀ ਸ਼ਾਸਕ’ ਦੇ ਰੂਪ ਵਿੱਚ ਦਰਜ ਹੈ। 17ਵੀਂ ਸਦੀ ਦੇ ਮਗਰਲੇ ਅੱਧ ਵਿੱਚ ਉਸ ਦੁਆਰਾ ਸ਼ੁਰੂ ਕੀਤੇ ਗਏ ਰਾਜਨੀਤਕ ਅਤੇ ਆਰਥਕ ਪਰਿਵਰਤਨਾਂ ਨੇ ਰੂਸ ਦੀ ਕਾਇਆ ਪਲਟ ਦਿੱਤੀ। ਉਸ ਦੀ ਛਤਰਛਾਇਆ ਵਿੱਚ ਰੂਸ ਰੂੜ੍ਹੀਵਾਦ ਅਤੇ ਪੁਰਾਣੀਆਂ ਬੋਦੀਆਂ ਪਰੰਪਰਾਵਾਂ ਦੇ ਸੰਗਲ ਤੋੜ ਕੇ ਇੱਕ ਮਹਾਨ ਯੂਰਪੀ ਸ਼ਕਤੀ ਦੇ ਰੂਪ ਵਿੱਚ ਉੱਭਰਿਆ। ਪੀਟਰ ਪਹਿਲਾ ਨੇ ਸੁਧਾਰਾਂ ਦੇ ਕਿਸੇ ਵੀ ਵਿਰੋਧੀ ਨੂੰ ਨਹੀਂ ਬਖਸ਼ਿਆ, ਇੱਥੇ ਤੱਕ ਕਿ ਆਪਣੇ ਬੇਟੇ ਰਾਜਕੁਮਾਰ ਅਲੇਕਸਈ ਨੂੰ ਵੀ ਨਹੀਂ।

ਵਿਸ਼ੇਸ਼ ਤੱਥ ਪੀਟਰ ਮਹਾਨ, ਸਾਰੇ ਰੂਸ ਦਾ ਸਮਰਾਟ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads