ਪੈਤਰਿਸ ਲਮੂੰਬਾ
From Wikipedia, the free encyclopedia
Remove ads
ਪਤਰੀਸ ਏਮੇਰੀ ਲਮੂੰਬਾ (2 ਜੁਲਾਈ, 1925 – 17 ਜਨਵਰੀ, 1961; ਫਰਾਂਸੀਸੀ ਵਿਚ: Patrice Émery Lumumba)[4] ਆਜ਼ਾਦ ਕਾਂਗੋ ਗਣਰਾਜ ਦਾ ਪਹਿਲਾ ਕਾਨੂੰਨੀ ਤੌਰ 'ਤੇ ਚੁਣਿਆ ਪ੍ਰਧਾਨ-ਮੰਤਰੀ ਸੀ। ਉਸ ਨੇ ਕਾਂਗੋ ਨੂੰ ਬੈਲਜੀਅਮ ਤੋਂ ਆਜ਼ਾਦ ਕਰਵਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਸੀ। ਕਾਂਗੋ ਨੇ ਗੁਲਾਮੀ ਦੀਆਂ ਜ਼ੰਜ਼ੀਰਾਂ ਤੋੜ ਕੇ ਜੂਨ 1960 ਵਿੱਚ ਖ਼ੁਦ ਨੂੰ ਇੱਕ ਆਜ਼ਾਦ ਮੁਲਕ ਐਲਾਨ ਕਰ ਦਿੱਤਾ ਸੀ। ਪ੍ਰਧਾਨ-ਮੰਤਰੀ ਬਣਨ ਦੇ ਸਿਰਫ਼ 12 ਹਫ਼ਤਿਆਂ ਬਾਅਦ ਹੀ ਕੁਝ ਗੱਦਾਰਾਂ ਨੇ ਪੱਛਮੀ ਦੇਸ਼ਾਂ (ਸੰਯੁਕਤ ਰਾਜ ਅਮਰੀਕਾ ਅਤੇ ਬੈਲਜੀਅਮ) ਨੇ ਸਾਜ਼ਸ਼ ਰਚ ਕੇ ਲਮੂੰਬਾ ਦੀ ਸਰਕਾਰ ਦਾ ਤਖ਼ਤਾ ਪਲਟ ਦਿੱਤਾ।[5] ਲਮੂੰਬਾ ਨੂੰ ਕੈਦੀ ਬਣਾ ਲਿਆ ਗਿਆ ਅਤੇ ਉਸ ਨੂੰ ਕਤਲ ਕਰ ਦਿੱਤਾ ਗਿਆ। 2002 ਵਿੱਚ ਬੈਲਜੀਅਮ ਸਰਕਾਰ ਨੇ ਇਸ ਆਪਣੇ ਦੇਸ਼ ਦੇ ਇਸ ਗੁਨਾਹ ਲਈ ਜਨਤਕ ਤੌਰ 'ਤੇ ਮਾਫੀ ਮੰਗੀ।</ref><ref>"Belgium Confronts Its Heart of Darkness". New York Times. NYT. 21 September 2002. p. 9.
Remove ads
ਹਵਾਲੇ
Wikiwand - on
Seamless Wikipedia browsing. On steroids.
Remove ads