ਪੈਰਾਗੁਏ

From Wikipedia, the free encyclopedia

ਪੈਰਾਗੁਏ
Remove ads

ਪੈਰਾਗੁਏ, ਅਧਿਕਾਰਕ ਤੌਰ ਉੱਤੇ ਪੈਰਾਗੁਏ ਦਾ ਗਣਰਾਜ (Spanish: República del Paraguay ਰੇਪੂਵਲਿਕਾ ਦੇਲ ਪਾਰਾਗੁਆਏ, ਗੁਆਰਾਨੀ: Tetã Paraguái ਤੇਤਾ ਪਾਰਾਗੁਆਏ), ਦੱਖਣੀ ਅਮਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਸ ਦੀਆਂ ਹੱਦਾਂ ਦੱਖਣ ਅਤੇ ਦੱਖਣ-ਪੱਛਮ ਵੱਲ ਅਰਜਨਟੀਨਾ, ਪੂਰਬ ਅਤੇ ਉੱਤਰ-ਪੂਰਬ ਵੱਲ ਬ੍ਰਾਜ਼ੀਲ ਅਤੇ ਉੱਤਰ-ਪੂਰਬ ਬੋਲੀਵੀਆ ਨਾਲ ਲੱਗਦੀਆਂ ਹਨ। ਇਹ ਪੈਰਾਗੁਏ ਨਦੀ ਦੇ ਦੋਵੇਂ ਕੰਢਿਆਂ ਉੱਤੇ ਵਸਿਆ ਹੋਇਆ ਹੈ ਜੋ ਇਸ ਦੇ ਮੱਧ ਵਿੱਚੋਂ ਉੱਤਰ ਤੋਂ ਦੱਖਣ ਵੱਲ ਲੰਘਦੀ ਹੈ। ਦੱਖਣੀ ਅਮਰੀਕਾ ਵਿੱਚ ਕੇਂਦਰੀ ਸਥਿਤੀ ਹੋਣ ਕਾਰਨ ਇਸਨੂੰ ਕਈ ਵਾਰ Corazón de América ਭਾਵ ਅਮਰੀਕਾ ਦਾ ਦਿਲ ਕਿਹਾ ਜਾਂਦਾ ਹੈ।[6]

Thumb
ਯੁਯੋਸ ਪੈਰਾਗੁਏ ਵਿਚ ਸਲੈਗ ਵਰਲਡ ਹੈ ਜੋ ਆਮ ਜੜ੍ਹੀਆਂ ਬੂਟੀਆਂ ਨੂੰ ਬੁਲਾਉਣ ਲਈ ਵਰਤੀ ਜਾਂਦੀ ਹੈ ਜੋ ਰੋਜ਼ਾਨਾ ਪੀਣ ਵਾਲੇ ਕਾਲ ਵਿਚ ਤੇਰੀਰੇ (ਠੰਡੇ ਪਾਣੀ ਨਾਲ ਸਾੜੀ ਜੜੀ ਬੂਟੀਆਂ) ਵਿਚ ਮਿਲਾਏ ਜਾਂਦੇ ਹਨ। ਗਾਰੰਟੀ ਦੇਸੀ ਮੂਲਵਾਸੀ ਮੌਜੂਦ ਹੋਣ ਤੋਂ ਬਾਅਦ ਇਸ ਨੂੰ ਪੀਤਾ ਜਾਂਦਾ ਹੈ, ਅਤੇ ਸਿਹਤ ਅਤੇ ਤੰਦਰੁਸਤੀ ਵਿੱਚ ਸੁਧਾਰ ਲਈ ਵਰਤਿਆ ਜਾਂਦਾ ਹੈ,ਪੈਰਾਗੁਏਨ ਲੋਕਾਂ ਨੂੰ ਉਨ੍ਹਾਂ ਦੇ ਰੋਜ਼ਮਰ੍ਹਾ ਦੇ ਤਿਅਰੇ ਵਿਚ ਮਿਲਾਉਣ ਲਈ ਉਨ੍ਹਾਂ ਨੂੰ ਖਰੀਦਣ ਜਾਂ ਯਾਦ ਕਰਾਉਣ ਲਈ ਵੇਖਣਾ ਆਮ ਹੈ।
ਵਿਸ਼ੇਸ਼ ਤੱਥ ਪੈਰਾਗੁਏ ਦਾ ਗਣਰਾਜRepública del Paraguay (ਸਪੇਨੀ)Tetã Paraguái (ਗੁਆਰਾਨੀ), ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads