ਪੈਰਾ(ਸਪੈਸ਼ਲ ਫ਼ੋਰਸ)

From Wikipedia, the free encyclopedia

ਪੈਰਾ(ਸਪੈਸ਼ਲ ਫ਼ੋਰਸ)
Remove ads

ਫਰਮਾ:Infobox command structure

ਵਿਸ਼ੇਸ਼ ਤੱਥ ਪੈਰਾ(ਸਪੈਸ਼ਲ ਫ਼ੋਰਸ), ਸਰਗਰਮ ...

ਪੈਰਾ (ਸਪੈਸਲ ਫ਼ੋਰਸ) ਭਾਰਤੀ ਫੌਜ ਦੀ ਪੈਰਾਸ਼ੂਟ ਰੇਜਿਮੇਂਟ ਦੀ ਇੱਕ ਸਪੈਸ਼ਲ ਯੂਨਿਟ ਹੈ.ਜਿਸ ਦਾ ਮੁੱਖ ਕੰਮ ਕੁਝ ਖ਼ਾਸ ਅਭਿਆਨਾ ਜਿਵੇਂ ਕਿ ਸਪੈਸ਼ਲ ਅਭਿਆਨ, ਜਾਸੂਸੀ, ਸਿੱਧੀ ਕਾਰਵਾਈ, ਬੰਧਕ ਛਡਉਣਾ, ਪ੍ਰਸੋਨਲ ਰਿਕਵਰੀ,ਬੇਮੇਲ ਲੜਾਈ, ਜਵਾਬੀ -ਪਸਾਰ, ਜਵਾਬੀ -ਅੱਤਵਾਦ , ਜਵਾਬੀ ਨਸ਼ਾ ਅਭਿਆਨ,ਵਿਦੇਸ਼ੀ ਅੰਦਰੂਨੀ ਰੱਖਿਆ, ਪਾਬੰਦੀ ਰਹਿਤ ਲੜਾਈ, ਜਵਾਬੀ-ਵਿਦਰੋਹ, ਛੋਟੇ ਮੁਕਾਬਲੇ ਆਦਿ ਨੂੰ ਅੰਜਾਮ ਦੇਣਾ ਹੈ. ਇਸ ਯੂਨਿਟ ਦਾ ਇਤਿਹਾਸ ਦੂਜੀ ਵਿਸ਼ਵ ਜੰਗ ਦੋਰਾਨ 50ਵੀ ਬ੍ਰਿਗੇਡ ਦੀ ਸ਼ਰੂਆਤ ਨਾਲ ਹੋਇਆ.

Remove ads

ਇਤਿਹਾਸ

ਭਾਰਤੀ ਪੈਰਾਸ਼ੂਟ ਯੂਨਿਟ ਦੁਨੀਆ ਦੀਆਂ ਬੇਹਤਰੀਨ ਹਵਾਈ ਫ਼ੌਜੀ ਯੂਨਿਟਾਂ ਵਿਚੋਂ ਇੱਕ ਹੈ.50ਵੀ ਭਾਰਤੀ ਪੈਰਾਸ਼ੂਟ ਬ੍ਰਿਗੇਡ 27 ਅਕਤੂਬਰ 1941 ਨੂੰ ਹੋਂਦ ਵਿੱਚ ਆਈ ਸੀ, ਇਹ ਬ੍ਰਿਟਿਸ਼ ਰਾਜ ਦੀ 151 ਪੈਰਾਸ਼ੂਟ ਰੇਜੀਮੇਂਟ, ਬ੍ਰਿਟਿਸ਼ ਭਾਰਤੀ ਸੇਨਾ ਦੀ 152 ਪੈਰਾਸ਼ੂਟ ਰੇਜੀਮੇਂਟ ਅਤੇ 153ਵੀੰ ਗੋਰਖਾ ਪੈਰਾਸ਼ੂਟ ਰੇਜੀਮੇਂਟ ਦਾ ਸੁਮੇਲ ਸੀ. 1952 ਇਸ ਵਿੱਚ ਕੁਝ ਹੋਰ ਭਾਰਤੀ ਯੂਨਿਟਾਂ ਵੀ ਸ਼ਾਮਿਲ ਕੀਤੀਆਂ ਗਈਆਂ.

Referenzen, sup?

Loading related searches...

Wikiwand - on

Seamless Wikipedia browsing. On steroids.

Remove ads