ਪੋਨਾ
ਲੁਧਿਆਣਾ ਜ਼ਿਲ੍ਹਾ, ਪੰਜਾਬ, ਭਾਰਤ ਦਾ ਪਿੰਡ From Wikipedia, the free encyclopedia
Remove ads
ਪੋਨਾ, ਭਾਰਤੀ ਦੇ ਪੰਜਾਬ ਰਾਜ ਦੇ ਲੁਧਿਆਣਾ ਜ਼ਿਲ੍ਹੇ ਦੇ ਸਿੱਧਵਾਂ ਬੇਟ ਤਹਿਸੀਲ ਵਿੱਚ ਇੱਕ ਪਿੰਡ ਹੈ। ਇਹ ਜ਼ਿਲ੍ਹਾ ਮੁੱਖ ਦਫਤਰ ਲੁਧਿਆਣਾ ਤੋਂ 39 ਕਿਲੋਮੀਟਰ ਪੱਛਮ ਵੱਲ ਸਥਿਤ ਹੈ। ਸਿੱਧਵਾਂ ਬੇਟ ਤੋਂ 12 ਕਿਲੋਮੀਟਰ ਦੂਰ। ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 140 ਕਿਲੋਮੀਟਰ ਦੀ ਦੂਰੀ ਤੇ ਹੈ। ਇਹ ਪਿੰਡ ਲੁਧਿਆਣਾ ਜ਼ਿਲ੍ਹੇ ਅਤੇ ਜਲੰਧਰ ਜ਼ਿਲ੍ਹੇ ਦੀ ਸਰਹੱਦ ਵਿੱਚ ਹੈ। ਜਲੰਧਰ ਜ਼ਿਲ੍ਹਾ ਨੂਰਮਹਿਲ ਇਸ ਸਥਾਨ ਵੱਲ ਉੱਤਰ ਵੱਲ ਹੈ। ਪੋਨਾ ਪਿੰਡ ਦੀ ਸਥਾਨਕ ਭਾਸ਼ਾ ਪੰਜਾਬੀ ਹੈ। ਪ੍ਰਸਿੱਧ ਪੰਜਾਬੀ ਗਾਇਕ ਸਵ: ਰਾਜਵੀਰ ਜਵੰਦਾ ਪੋਨਾ ਪਿੰਡ ਦਾ ਜੰਮਪਲ ਸੀ।
Remove ads
ਇਸਦੇ ਨਾਲ ਲਗਦੇ ਪਿੰਡ
- ਚੀਮਾ (2 ਕਿਲੋਮੀਟਰ)
- ਮਲਕ (3 ਕਿਲੋਮੀਟਰ)
- ਸਿੱਧਵਾਂ ਖੁਰਦ (3 ਕਿਲੋਮੀਟਰ)
- ਗਾਗਰਾ (4 ਕਿਲੋਮੀਟਰ)
- ਸੋਹੀਆਂ (4 ਕਿਲੋਮੀਟਰ)
ਪੋਨਾ ਦੇ ਨੇੜਲੇ ਪਿੰਡ ਹਨ।
ਇਸਦੇ ਨੇੜੇ ਦੇ ਸ਼ਹਿਰ
ਪੋਨਾ ਦੇ ਨੇੜਲੇ ਸ਼ਹਿਰ ਹਨ।
ਪੋਨਾ 2011 ਦੀ ਜਨਗਣਨਾ ਦੇ ਵੇਰਵੇ
ਪੋਨਾ ਪਿੰਡ ਦੀ ਕੁੱਲ ਆਬਾਦੀ 1555 ਹੈ ਅਤੇ ਘਰਾਂ ਦੀ ਗਿਣਤੀ 288 ਹੈ। ਔਰਤਾਂ ਦੀ ਆਬਾਦੀ 48.1% ਹੈ। ਪਿੰਡ ਦੀ ਸਾਖਰਤਾ ਦਰ 72.5% ਹੈ ਅਤੇ ਔਰਤਾਂ ਦੀ ਸਾਖਰਤਾ ਦਰ 33.4% ਹੈ।
ਹਵਾਲੇ
Wikiwand - on
Seamless Wikipedia browsing. On steroids.
Remove ads

