ਪ੍ਰਤੀਊਸ਼ਾ ਬੈਨਰਜੀ
From Wikipedia, the free encyclopedia
Remove ads
ਪ੍ਰਤੀਊਸ਼ਾ ਬੈਨਰਜੀ (ਜਨਮ 10 ਅਗਸਤ 1991 - ਮੌਤ 1 ਅਪਰੈਲ 2016) ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਸੀ. ਉਹ ਬਹੁਤ ਸਾਰੇ ਟੈਲੀਵਿਜ਼ਨ ਅਤੇ ਰਿਐਲਟੀ ਸ਼ੋਅ ਵਿੱਚ ਦਿਖਾਈ ਦਿੱਤੀ ਸੀ.[3] ਇਸ ਨੂੰ ਪਹਿਲੀ ਵਾਰ 2010 ਵਿੱਚ ਬਲਿਕਾ ਬਧੂ ਨਾਟਕ ਵਿੱਚ ਪ੍ਰਸਿਧੀ ਮਿਲ.[4] ਟੈਲੀਵਿਜ਼ਨ ਲੜੀ ਵਿੱਚ ਇਹ ਇਸ ਦੀ ਪਹਿਲੀ ਪ੍ਰਮੁੱਖ ਭੂਮਿਕਾ ਸੀ, ਜਿੱਥੇ ਇਸ ਨੇ ਆਪਣਾ ਘਰੇਲੂ ਨਾਂ "ਅਨੰਦੀ" ਪ੍ਰਾਪਤ ਕੀਤਾ.[4] ਇਸਨੇ ਝਲਕ ਦਿਖਲਾ ਜਾ ਸੀਜ਼ਨ 5, ਬਿਗ ਬੌਸ 7 ਅਤੇ ਪਾਵਰ ਕਪਲ ਵਿੱਚ ਭਾਗ ਲਿਆ1[3]
Remove ads
ਕੈਰੀਅਰ
ਇਸ ਨੇ 2010 ਦੀ ਭਾਰਤੀ ਟੈਲੀਵਿਜ਼ਨ ਲੜੀ ਦੀ ਤਰਜ਼ 'ਤੇ ਬਾਲਿਕਾ ਬਧੂ ਨਾਟਕ ਵਿੱਚ ਮੁੱਖ ਕਿਰਦਾਰ ਦੀ ਭੂਮਿਕਾ ਲਈ ਦਸਤਖਤ ਕੀਤੇ ਸਨ. ਇਸ ਨਾਟਕ ਵਿੱਚ ਇਸ ਨੂੰ ਅਵਿਕਾ ਗੌਰ ਦੇ ਬਾਲਪਨ ਦੇ ਕਿਰਦਾਰ ਤੋਂ ਜਵਾਨੀ ਦੇ ਕਿਰਦਾਰ ਵਿੱਚ ਪੇਸ਼ ਕੀਤਾ ਗਿਆ ਸੀ1 ਇਸ ਦੇ ਅਨੁਸਾਰ ਇਸ ਨੂੰ ਇਸ ਭੂਮਿਕਾ ਲਈ ਪ੍ਰਤਿਭਾ ਖੋਜਾਂ ਰਾਹੀਂ ਚੁਣਿਆ ਗਿਆ ਸੀ, ਜਿਸ ਵਿੱਚ ਲਖਨਊ ਤੋਂ ਨਿਵੇਦਿਤਾ ਤਿਵਾੜੀ ਅਤੇ ਮੁੰਬਈ ਤੋਂ ਕੇਤਕੀ ਚਿਟਾਲੇ ਨਾਲ ਸ਼ਾਮਿਲ ਸਨ[5] ਇਸ ਸ਼ੋਅ ਦੀ ਕਾਮਯਾਬੀ ਦੇ ਬਾਅਦ ਬੈਨਰਜੀ ਨੇ ਝਲਕ ਦਿਖਲਾ ਜਾ(ਸੀਜ਼ਨ 5) ਵਿੱਚ ਹਿੱਸਾ ਲਿਆ. ਪਰ ਇਸ ਨੇ ਇਹ ਡਾਂਸ ਸ਼ੋਅ ਨੂੰ ਛੱਡ ਦਿੱਤਾ ਅਤੇ ਕਿਹਾ ਕਿ ਉਹ ਡਾਂਸ ਅਭਿਆਸ ਦੌਰਾਨ ਆਰਾਮਦਾਇਕ ਨਹੀਂ ਸੀ.[6][7][8][9][10][11][12] ਇਹ ਬਿਗ ਬੌਸ ਸ਼ੋਅ ਦੇ ਸੱਤਵੇਂ ਸੀਜ਼ਨ ਵਿੱਚ ਸਭ ਤੋਂ ਵੱਧ ਮੁਕਾਬਲੇਬਾਜ਼ ਉਮੀਦਵਾਰਾਂ ਵਿੱਚੋਂ ਇੱਕ ਸੀ. ਇਸ ਨੇ ਆਪਣੇ ਸਾਥੀ ਰਾਹੁਲ ਰਾਜ ਸਿੰਘ ਦੇ ਨਾਲ, ਪਾਵਰ ਜੋੜੀ ਵਿੱਚ ਹਿੱਸਾ ਲਿਆ1 ਬੈਨਰਜੀ ਨੇ ਹਮ ਹੈਂ ਨਾ, ਸਸੁਰਾਲ ਸਿਮਰ ਕਾ ਅਤੇ ਗੁੱਲਮੋਹਰ ਗ੍ਰੈਂਡ ਵਿੱਚ ਅਹਿਮ ਭੂਮਿਕਾ ਨਿਭਾਈ.[13]
Remove ads
ਨਿੱਜੀ ਜਿੰਦਗੀ
ਇਸ ਦਾ ਜਨਮ ਝਾਰਖੰਡ ਦੇ ਜਮਸ਼ੇਦਪੁਰ ਵਿੱਚ ਪਿਤਾ ਸੰਸਕਾਰ ਅਤੇ ਮਾਤਾ ਸੋਮਾ ਬੈਨਰਜੀ ਦੇ ਘਰ ਹੋਇਆ1[14] 2010 ਵਿੱਚ ਇਹ ਕੰਮ ਲਈ ਜਮ੍ਸ਼੍ਰ੍ਦਪੁਰ ਛੱਡ ਕੇ ਮੁੰਬਈ ਆ ਗਈ1[15]
ਮੌਤ
1 ਅਪ੍ਰੈਲ 2016 ਨੂੰ ਪ੍ਰਤੀਊਸ਼ਾ ਆਪਣੇ ਮੁੰਬਈ ਦੇ ਘਰ ਵਿੱਚ ਲਟਕੀ ਹੋਈ ਪੈ ਗਈ, ਪ੍ਰੰਤੂ ਇਸ ਦੀ ਪੋਸਟਮਾਰਟਮ ਰਿਪੋਰਟ ਅਨੁਸਾਰ ਇਸ ਦੀ ਮੌਤ ਦਮ ਘੁੱਟਣ ਕਾਰਨ ਹੋਈ ਹੈ1[16][17][18][19]
ਟੈਲੀਵਿਜ਼ਨ ਪ੍ਰੋਗਰਾਮ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads