ਪ੍ਰਿੰਸਟਨ ਯੂਨੀਵਰਸਿਟੀ

From Wikipedia, the free encyclopedia

Remove ads

ਪ੍ਰਿੰਸਟਨ ਯੂਨੀਵਰਸਿਟੀ ਅਮਰੀਕਾ ਦੀ ਇੱਕ ਯੂਨੀਵਰਸਿਟੀ ਹੈ। ਇਹ ਪ੍ਰਿੰਸਟਨ , ਨਿਊ ਜਰਸੀ, ਅਮਰੀਕਾ ਵਿੱਚ ਸਥਿਤ ਹੈ। ਇਹ ਵਿਸ਼ਵ ਦੀਆਂ ਸਭ ਤੋਂ ਵਧੀਆ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ।[7][8]

ਵਿਸ਼ੇਸ਼ ਤੱਥ ਪੁਰਾਣਾ ਨਾਮ, ਮਾਟੋ ...

ਇਸਦੀ ਸਥਾਪਨਾ 1776ਈ. ਵਿੱਚ ਏਲਿਜ਼ਾਬੇਥ, ਨਿਊ ਜਰਸੀ ਵਿੱਚ ਕਾਲਜ ਆਫ ਨਿਊ ਜਰਸੀ ਦੇ ਤੌਰ 'ਤੇ ਹੋਈ। ਇਹ ਤੇਰਾਂ ਕਲੋਨੀਆਂ[9] ਵਿੱਚ ਉਚ ਸਿੱਖਿਆ ਦਾ ਚੌਥਾ ਚਾਰਟਰਡ ਇੰਸਟੀਚਿਊਟ ਅਤੇ ਅਮਰੀਕੀ ਇਨਕਲਾਬ ਤੋਂ ਪਹਿਲਾਂ ਸਥਾਪਿਤ ਹੋਏ ਨੌ ਕਾਲਜਾਂ ਵਿੱਚੋਂ ਇੱਕ ਸੀ। ਪਹਿਲਾਂ ਇਹ ਇੰਸਟੀਚਿਊਟ 1747ਈ.[10][11] ਵਿੱਚ ਨੇਵਾਰਕ ਵਿੱਚ ਚਲਿਆ ਗਿਆ ਫਿਰ ਇਸਦੀ ਮੌਜੂਦਾ ਜਗ੍ਹਾ ਤੇ ਜਿੱਥੇ 1896ਈ. ਵਿੱਚ ਇਸਦਾ ਨਾਂ ਪ੍ਰਿੰਸਟਨ ਰੱਖਿਆ ਗਿਆ।[12]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads