ਨਿਊ ਜਰਸੀ () ਸੰਯੁਕਤ ਰਾਜ ਦੇ ਮੱਧ ਅੰਧ ਖੇਤਰ ਅਤੇ ਉੱਤਰ-ਪੂਰਬੀ ਖੇਤਰ ਵਿੱਚ ਸਥਿਤ ਇੱਕ ਰਾਜ ਹੈ। ਇਸ ਦੀਆਂ ਹੱਦਾਂ ਉੱਤਰ ਅਤੇ ਪੂਰਬ ਵੱਲ ਨਿਊ ਯਾਰਕ ਰਾਜ, ਦੱਖਣ ਅਤੇ ਦੱਖਣ-ਪੂਰਬ ਵੱਲ ਅੰਧ ਮਹਾਂਸਾਗਰ, ਪੱਛਮ ਵੱਲ ਪੈੱਨਸਿਲਵਾਨੀਆ ਅਤੇ ਦੱਖਣ-ਪੱਛਮ ਵੱਲ ਡੇਲਾਵੇਅਰ ਨਾਲ਼ ਲੱਗਦੀਆਂ ਹਨ। ਇਹ 2011 ਵਿੱਚ ਮੱਧਵਰਤੀ ਘਰੇਲੂ ਆਮਦਨ ਪੱਖੋਂ ਤੀਜਾ ਸਭ ਤੋਂ ਵੱਧ ਅਮੀਰ ਅਮਰੀਕੀ ਰਾਜ ਹੈ।[8]
ਮਿਲਬਰਨ, ਐਸਕਸ ਕਾਊਂਟੀ ਵਿੱਚ ਦੱਖਣੀ ਪਹਾੜ ਰਾਖਵਾਂਕਰਨ
ਵਿਸ਼ੇਸ਼ ਤੱਥ
ਨਿਊ ਜਰਸੀ ਦਾ ਰਾਜ State of New Jersey |
 |
 |
| ਝੰਡਾ |
Seal |
|
| ਉੱਪ-ਨਾਂ: ਬਾਗ਼ਾਂ ਦਾ ਰਾਜ[1] |
| ਮਾਟੋ: ਖ਼ਲਾਸੀ ਅਤੇ ਪ੍ਰਫੁੱਲਤਾ |
Map of the United States with ਨਿਊ ਜਰਸੀ highlighted |
| ਦਫ਼ਤਰੀ ਭਾਸ਼ਾਵਾਂ |
ਕੋਈ ਨਹੀਂ |
| ਬੋਲੀਆਂ |
ਅੰਗਰੇਜ਼ੀ (ਸਿਰਫ਼) 71.3% ਸਪੇਨੀ 14.6% ਹੋਰ 14.1%[2] |
| ਵਸਨੀਕੀ ਨਾਂ | ਨਿਊ ਜਰਸੀਅਨ[3] New Jerseyite[4] |
| ਰਾਜਧਾਨੀ | ਟਰੈਂਟਨ |
| ਸਭ ਤੋਂ ਵੱਡਾ ਸ਼ਹਿਰ | ਨੇਵਾਰਕ |
| ਰਕਬਾ | ਸੰਯੁਕਤ ਰਾਜ ਵਿੱਚ 47ਵਾਂ ਦਰਜਾ |
| - ਕੁੱਲ | 8,721 sq mi (22,608 ਕਿ.ਮੀ.੨) |
| - ਚੁੜਾਈ | 70 ਮੀਲ (112 ਕਿ.ਮੀ.) |
| - ਲੰਬਾਈ | 170 ਮੀਲ (273 ਕਿ.ਮੀ.) |
| - % ਪਾਣੀ | 14.9 |
| - ਵਿਥਕਾਰ | 38° 56′ N to 41° 21′ N |
| - ਲੰਬਕਾਰ | 73° 54′ W to 75° 34′ W |
| ਅਬਾਦੀ | ਸੰਯੁਕਤ ਰਾਜ ਵਿੱਚ 11ਵਾਂ ਦਰਜਾ |
| - ਕੁੱਲ | 8,864,590 (2012 est)[5] |
| - ਘਣਤਾ | 1189/sq mi (459/km2) ਸੰਯੁਕਤ ਰਾਜ ਵਿੱਚ ਪਹਿਲਾ ਦਰਜਾ |
| - ਮੱਧਵਰਤੀ ਘਰੇਲੂ ਆਮਦਨ | $70,378 (ਦੂਜਾ) |
| ਉਚਾਈ | |
| - ਸਭ ਤੋਂ ਉੱਚੀ ਥਾਂ |
ਹਾਈ ਪੁਆਇੰਟ[6][7] 1,803 ft (549.6 m) |
| - ਔਸਤ | 250 ft (80 m) |
| - ਸਭ ਤੋਂ ਨੀਵੀਂ ਥਾਂ | ਅੰਧ ਮਹਾਂਸਾਗਰ[6] sea level |
| ਸੰਘ ਵਿੱਚ ਪ੍ਰਵੇਸ਼ |
18 ਦਸੰਬਰ 1787 (ਤੀਜਾ) |
| ਰਾਜਪਾਲ | ਕ੍ਰਿਸ ਕ੍ਰਿਸਟੀ (R) |
| ਲੈਫਟੀਨੈਂਟ ਰਾਜਪਾਲ | ਕਿਮ ਗੁਆਦਾਗਨੋ (R) |
| ਵਿਧਾਨ ਸਭਾ | ਨਿਊ ਜਰਸੀ ਵਿਧਾਨ ਸਭਾ |
| - ਉਤਲਾ ਸਦਨ | ਸੈਨੇਟ |
| - ਹੇਠਲਾ ਸਦਨ | ਸਧਾਰਨ ਸਭਾ |
| ਸੰਯੁਕਤ ਰਾਜ ਸੈਨੇਟਰ | ਫ਼ਰੈਂਕ ਲਾਟਨਬਰਗ (D) ਬਾਬ ਮੇਨੇਂਦੇਜ਼ (D) |
| ਸੰਯੁਕਤ ਰਾਜ ਸਦਨ ਵਫ਼ਦ | 6 ਲੋਕਤੰਤਰੀ, 6 ਗਣਤੰਤਰੀ (list) |
| ਸਮਾਂ ਜੋਨ |
ਪੂਰਬੀ: UTC-5/-4 |
| ਛੋਟੇ ਰੂਪ |
NJ N.J. US-NJ |
| ਵੈੱਬਸਾਈਟ | www.nj.gov |
ਬੰਦ ਕਰੋ