ਪ੍ਰਿੰਸ ਐਡਵਰਡ ਟਾਪੂ

ਕੈਨੇਡਾ ਦਾ ਸੂਬਾ From Wikipedia, the free encyclopedia

ਪ੍ਰਿੰਸ ਐਡਵਰਡ ਟਾਪੂ
Remove ads

ਪ੍ਰਿੰਸ ਐਡਵਰਡ ਟਾਪੂ (ਪੀ.ਈ.ਆਈ.; ਫ਼ਰਾਂਸੀਸੀ: Île-du-Prince-Édouard, ਉਚਾਰਨ: [il dy pʁɛ̃s‿edwaʁ], ਕੇਬੈਕ ਫ਼ਰਾਂਸੀਸੀ ਉੱਚਾਰਨ: [ɪl d͡zy pʁẽs‿edwɑːʁ], ਮਿਕਮਾਕ: [Epekwitk] Error: {{Lang}}: text has italic markup (help), ਸਕਾਟਲੈਂਡੀ ਗੇਲਿਕ: Eilean a' Phrionnsa) ਇੱਕ ਕੈਨੇਡੀਆਈ ਸੂਬਾ ਹੈ ਜਿਸ ਵਿੱਚ ਇਸੇ ਨਾਂ ਦਾ ਇੱਕ ਟਾਪੂ ਅਤੇ ਕਈ ਹੋਰ ਟਾਪੂ ਸ਼ਾਮਲ ਹਨ। ਇਹ ਤਿੰਨ ਸਮੁੰਦਰੀ ਸੂਬਿਆਂ ਵਿੱਚੋਂ ਇੱਕ ਹੈ ਅਤੇ ਖੇਤਰਫਲ ਅਤੇ ਅਬਾਦੀ ਪੱਖੋਂ ਦੇਸ਼ ਦਾ ਸਭ ਤੋਂ ਛੋਟਾ ਸੂਬਾ ਹੈ। ਇਸ ਟਾਪੂ ਦੇ ਹੋਰ ਵੀ ਕਈ ਨਾਂ ਹਨ: "ਖਾੜੀ ਦਾ ਬਾਗ਼ (Garden of the Gulf) ਜੋ ਸੂਬੇ ਦੀ ਚਰਗਾਹੀ ਸੁੰਦਰਤਾ ਅਤੇ ਹਰੇ-ਭਰੇ ਖੇਤਾਂ ਨੂੰ ਦਰਸਾਉਂਦਾ ਹੈ; ਅਤੇ "ਮਹਾਂਸੰਘ ਦੀ ਜਨਮ-ਭੂਮੀ" (Birthplace of Confederation), ਜੋ 1864 ਵਿਚਲੇ ਸ਼ਾਰਲਟਟਾਊਨ ਮਹਾਂਸੰਮੇਲਨ ਨੂੰ ਦਰਸਾਉਂਦਾ ਹੈ ਪਰ ਇਹ ਸੂਬੇ ਨੇ 1873 ਤੱਕ ਮਹਾਂਸੰਘ ਵਿੱਚ ਦਾਖ਼ਲਾ ਨਾ ਲਿਆ।

ਵਿਸ਼ੇਸ਼ ਤੱਥ ਰਾਜਧਾਨੀ, ਸਭ ਤੋਂ ਵੱਡਾ ਸ਼ਹਿਰ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads