ਪ੍ਰਿੰਸ ਨਰੂਲਾ
From Wikipedia, the free encyclopedia
Remove ads
ਪ੍ਰਿੰਸ ਨਰੂਲਾ ਇੱਕ ਭਾਰਤੀ ਮਾਡਲ ਅਤੇ ਟੈਲੀਵਿਜ਼ਨ ਸ਼ਖਸੀਅਤ ਹੈ। ਉਸਨੇ ਆਪਣਾ ਮਾਡਲਿੰਗ ਕੈਰੀਅਰ ਚੰਡੀਗੜ੍ਹ ਤੋਂ ਸ਼ੁਰੂ ਕੀਤਾ ਸੀ।[5] ਉਸਨੇ 2014 ਵਿੱਚ ਮਿ. ਪੰਜਾਬ ਵਿੱਚ ਭਾਗ ਲਿਆ ਸੀ ਅਤੇ ਅਤੇ ਦੂਸਰੇ ਰੱਨਰ-ਅਪ ਦੀ ਪਦਵੀ ਹਾਸਿਲ ਕੀਤੀ ਸੀ।[6][7][8] ਇਸ ਤੋਂ ਬਾਅਦ ਉਸਨੇ ਦੇਸ਼ ਦੀ ਨੌਜਵਾਨ ਪੀੜੀ ਦੇ ਹਰਮਨ ਪਿਆਰੇ ਸ਼ੋਅ ਐਮਟੀਵੀ ਰੋਡੀਸ ਵਿੱਚ ਭਾਗ ਲਿਆ ਅਤੇ ਇਸਨੂੰ ਜਿੱਤਣ[9][10] ਨਾਲ ਇੱਕ ਮੋਟਰਸਾਈਕਲ ਅਤੇ ਪੰਜ ਲੱਖ ਰੁਪਏ[11] ਵੀ ਪ੍ਰਾਪਤ ਕੀਤੇ ਅਤੇ 21 ਪ੍ਰਤੀਭਾਗੀਆਂ ਨੂੰ ਹਰਾ ਕੇ ਅਲਟੀਮੇਟ ਰੋਡੀ ਦਾ ਖਿਤਾਬ ਜਿੱਤਿਆ।[12] ਇਸ ਸ਼ੋਅ ਨੂੰ ਜਿੱਤਣ ਮਗਰੋਂ ਉਸਨੇ ਸਪਲਿਟਸਵਿਲਾ ਵਿੱਚ ਭਾਗ ਲਿਆ। ਇੱਥੇ ਉਸਨੂੰ ਰਨਰ-ਅਪ ਪੁਨੀਸ਼ਨ ਹਾਸਿਲ ਹੋਈ। 2015 ਦੇ ਵਿੱਚ ਹੀ ਉਸਨੇ ਕਲਰਸ ਦੇ ਚਰਚਿਤ ਰਿਆਲਟੀ ਸ਼ੋਅ ਬਿੱਗ ਬੌਸ 9 ਵਿੱਚ ਭਾਗ ਲੈਣ ਦਾ ਮੌਕਾ ਮਿਲਿਆ[13][14] ਅਤੇ ਉਸਨੇ ਇਹ ਸ਼ੋਅ ਜਿੱਤਿਆ।[15][16]
Remove ads
ਟੈਲੀਵਿਜ਼ਨ
ਹੋਰ ਵੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads