ਪੰਡਤ ਬ੍ਰਿਜ ਲਾਲ ਕਵੀਸ਼ਰ

From Wikipedia, the free encyclopedia

ਪੰਡਤ ਬ੍ਰਿਜ ਲਾਲ ਕਵੀਸ਼ਰ
Remove ads

ਪੰਡਤ ਬ੍ਰਿਜ ਲਾਲ ਕਵੀਸ਼ਰ ਪਿੰਡ ਧੌਲਾ ਨੇ ਇੱਕ ਦਰਜਨ ਤੋਂ ਵੱਧ ਕਿੱਸਿਆਂ ਨੂੰ ਕਵੀਸ਼ਰੀ ਦੇ ਰੂਪ ਵਿੱਚ ਗਾਇਆ। ਭਾਸ਼ਾ ਵਿਭਾਗ ਪੰਜਾਬ ਨੇ ਸੰਨ 2012, 2013 ਅਤੇ 2014 ਲਈ "ਸ਼ੋਮਣੀ ਕਵੀਸ਼ਰ ਪੁਰਸ਼ਕਾਰ' ਦਾ ਸਨਮਾਨ ਦੇ ਕੇ ਨਿਵਾਜਿਆ।[1] ਇਹਨਾਂ ਦੇ ਪਿਤਾ ਦਾ ਨਾਂ ਪੰਡਤ ਕੇਸਵਾ ਨੰਦ ਸੀ ਜੋ ਖੇਤੀ ਦਾ ਕਿੱਤਾ ਕਰਦੇ ਸੀ। ਕਵੀਸ਼ਰ ਪੰਡਤ ਬ੍ਰਹਮਾ ਨੰਦ ਡਿੱਖਾਂ ਵਾਲੇ ਇਹਨਾਂ ਦੇ ਗੁਰੂ ਸਨ। 28 ਦਸੰਬਰ 2022 ਨੂੰ ਪੰਡਤ ਜੀ ਦਾ ਦੇਹਾਂਤ ਹੋ ਗਿਆ।

Thumb
ਪੰਡਤ ਬ੍ਰਿਜ ਲਾਲ ਕਵੀਸ਼ਰ
Remove ads

ਪੰਡਤ ਬ੍ਰਿਜ਼ ਲਾਲ ਦੇ ਕਵੀਸ਼ਰੀ ਕਿੱਸੇ

  • ਕਿੱਸਾ ਲਘੂ-ਕੁਸ਼ੂ
  • ਕਿੱਸਾ ਅਣਸੂਆ ਸਤੀ
  • ਕਿੱਸਾ ਪ੍ਰਹਿਲਾਦ ਭਗਤ
  • ਕਿੱਸਾ ਅਰਜਨ ਪ੍ਰਤਿੱਗਿਆ
  • ਕਿੱਸਾ ਮਹਾਭਾਰਤ
  • ਕਿੱਸਾ ਭੀਮ ਪ੍ਰਤਿੱਗਿਆ
  • ਕਿੱਸਾ ਕਿਲਾ ਅਨੰਦਪੁਰ ਸਾਹਿਬ
  • ਕਿੱਸਾ ਭਗਾਉਤੀ ਦਾ ਯੁੱਧ
  • ਕਿੱਸਾ ਭਾਈ ਜੈਤਾ ਜੀ
  • ਗੁਰੂ ਨਾਨਕ ਸਾਹਿਬ ਦੇ ਚੋਜ਼
  • ਕਿੱਸਾ ਬਾਬਾ ਦੀਪ ਸਿੰਘ ਜੀ ਸ਼ਹੀਦ
  • ਕਿੱਸਾ ਰਵਿਦਾਸ ਭਗਤ ਜੀ
  • ਮਹਿਖਾਸੁਰ ਦਾ ਯੁੱਧ
  • ਕਿੱਸਾ ਟਟਹਿਰੀ ਅਤੇ ਸਮੁੰਦਰ ਦਾ ਜੰਗ
  • ਕਿੱਸਾ ਧੰਨਾ ਭਗਤ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads