ਪੱਛਮੀ ਸਹਾਰਾ

From Wikipedia, the free encyclopedia

ਪੱਛਮੀ ਸਹਾਰਾ
Remove ads

ਪੱਛਮੀ ਸਹਾਰਾ (ਅਰਬੀ: الصحراء الغربية ਅਸ-ਸਾਹਰਾ ਅਲ-ਘਰਬੀਆ, Spanish: Sahara Occidental) ਉੱਤਰੀ ਅਫ਼ਰੀਕਾ ਵਿੱਚ ਇੱਕ ਮੱਲਿਆ ਹੋਇਆ ਰਾਜਖੇਤਰ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਮੋਰਾਕੋ, ਉੱਤਰ-ਪੂਰਬ ਵੱਲ ਅਲਜੀਰੀਆ, ਪੂਰਬ ਅਤੇ ਦੱਖਣ ਵੱਲ ਮੌਰੀਤਾਨੀਆ ਅਤੇ ਪੱਛਮ ਵੱਲ ਅੰਧ ਮਹਾਂਸਾਗਰ ਨਾਲ ਲੱਗਦੀਆਂ ਹਨ। ਇਸ ਦਾ ਖੇਤਰਫਲ 266,600 ਵਰਗ ਕਿ.ਮੀ. ਹੈ। ਇਹ ਦੁਨੀਆ ਦੇ ਸਭ ਤੋਂ ਵਿਰਲੀ ਅਬਾਦੀ ਵਾਲੇ ਖੇਤਰਾਂ ਵਿੱਚੋਂ ਇੱਕ ਹੈ ਜਿਸਦਾ ਬਹੁਤਾ ਹਿੱਸਾ ਰੇਗਿਸਤਾਨੀ ਪੱਧਰਾ ਇਲਾਕਾ ਹੈ। ਇਸ ਦੀ ਅਬਾਦੀ ਲਗਭਗ 500,000 ਹੈ[5] ਜਿਹਨਾਂ 'ਚੋਂ ਬਹੁਤੇ ਅਲ ਆਈਊਨ (ਜਾਂ ਲਾਯੂਨ), ਜੋ ਇਸ ਦਾ ਸਭ ਤੋਂ ਵੱਡਾ ਸ਼ਹਿਰ ਹੈ, ਵਿੱਚ ਰਹਿੰਦੇ ਹਨ।

ਵਿਸ਼ੇਸ਼ ਤੱਥ ਪੱਛਮੀ ਸਹਾਰਾالصحراء الغربيةਅਸ-ਸਹਰਾ’ ਅਲ-ਗਰਬੀਆ[Sahara Occidental] Error: {{Lang}}: text has italic markup (help), ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads