ਫਣੀਸ਼ਵਰ ਨਾਥ ਰੇਣੂ

From Wikipedia, the free encyclopedia

Remove ads

ਫਣੀਸ਼ਵਰ ਨਾਥ ਰੇਣੂ (4 ਮਾਰਚ, 1921 - 11 ਅਪਰੈਲ,1977) ਇੱਕ ਹਿੰਦੀ ਸਾਹਿਤਕਾਰ ਸਨ। ਉਹਨਾਂ ਨੇ ਪ੍ਰੇਮਚੰਦ ਦੇ ਬਾਅਦ ਦੇ ਕਾਲ ਵਿੱਚ ਹਿੰਦੀ ਵਿੱਚ ਉਚਪਾਏ ਦੀਆਂ ਗਲਪ ਰਚਨਾਵਾਂ ਕੀਤੀਆਂ। ਉਹਨਾਂ ਦੇ ਪਹਿਲੇ ਨਾਵਲ "ਮੈਲਾ ਆਂਚਲ"[1] (1954) ਨੂੰ ਪਾਠਕਾਂ, ਆਲੋਚਕਾਂ ਅਤੇ ਭਾਸ਼ਾ ਵਿਗਿਆਨੀਆਂ ਵਲੋਂ ਬਹੁਤ ਵੱਡਾ ਹੁੰਗਾਰਾ ਮਿਲਿਆ ਸੀ। ਇਸ ਦੇ ਲਈ ਉਹਨਾਂ ਨੂੰ ਪਦਮ ਸ੍ਰੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ।

ਵਿਸ਼ੇਸ਼ ਤੱਥ ਫਣੀਸ਼ਵਰ ਨਾਥ ਰੇਣੂ ...

ਸਾਹਿਤਕ ਰਚਨਾਵਾਂ

ਨਾਵਲ

ਕਹਾਣੀ-ਸੰਗ੍ਰਹਿ

  • ਏਕ ਆਦਿਮ ਰਾਤ੍ਰਿ ਕੀ ਮਹਕ
  • ਠੁਮਰੀ
  • ਅਗਨੀਖੋਰ
  • ਅੱਛੇ ਆਦਮੀ

ਰਿਪੋਰਤਾਜ

  • ਰਿਣਜਲ-ਧਨਜਲ
  • ਨੇਪਾਲੀ ਕ੍ਰਾਂਤੀਕਥਾ
  • ਵਨਤੁਲਸੀ ਕੀ ਗੰਧ
  • ਸ਼੍ਰੁਤ ਅਸ਼੍ਰੁਤ ਪੂਰਵੇ

ਪ੍ਰਸਿੱਧ ਕਹਾਣੀਆਂ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads