ਫਣੀਸ਼ਵਰ ਨਾਥ ਰੇਣੂ
From Wikipedia, the free encyclopedia
Remove ads
ਫਣੀਸ਼ਵਰ ਨਾਥ ਰੇਣੂ (4 ਮਾਰਚ, 1921 - 11 ਅਪਰੈਲ,1977) ਇੱਕ ਹਿੰਦੀ ਸਾਹਿਤਕਾਰ ਸਨ। ਉਹਨਾਂ ਨੇ ਪ੍ਰੇਮਚੰਦ ਦੇ ਬਾਅਦ ਦੇ ਕਾਲ ਵਿੱਚ ਹਿੰਦੀ ਵਿੱਚ ਉਚਪਾਏ ਦੀਆਂ ਗਲਪ ਰਚਨਾਵਾਂ ਕੀਤੀਆਂ। ਉਹਨਾਂ ਦੇ ਪਹਿਲੇ ਨਾਵਲ "ਮੈਲਾ ਆਂਚਲ"[1] (1954) ਨੂੰ ਪਾਠਕਾਂ, ਆਲੋਚਕਾਂ ਅਤੇ ਭਾਸ਼ਾ ਵਿਗਿਆਨੀਆਂ ਵਲੋਂ ਬਹੁਤ ਵੱਡਾ ਹੁੰਗਾਰਾ ਮਿਲਿਆ ਸੀ। ਇਸ ਦੇ ਲਈ ਉਹਨਾਂ ਨੂੰ ਪਦਮ ਸ੍ਰੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ।
ਸਾਹਿਤਕ ਰਚਨਾਵਾਂ
ਨਾਵਲ
- ਮੈਲਾ ਆਂਚਲ
- ਪਰਤੀ ਪਰਿਕਥਾ
- ਜੂਲੂਸ
- ਦੀਰਘਤਪਾ
- ਕਿਤਨੇ ਚੌਰਾਹੇ
- ਪਲਟੂ ਬਾਬੂ ਰੋਡ
ਕਹਾਣੀ-ਸੰਗ੍ਰਹਿ
- ਏਕ ਆਦਿਮ ਰਾਤ੍ਰਿ ਕੀ ਮਹਕ
- ਠੁਮਰੀ
- ਅਗਨੀਖੋਰ
- ਅੱਛੇ ਆਦਮੀ
ਰਿਪੋਰਤਾਜ
- ਰਿਣਜਲ-ਧਨਜਲ
- ਨੇਪਾਲੀ ਕ੍ਰਾਂਤੀਕਥਾ
- ਵਨਤੁਲਸੀ ਕੀ ਗੰਧ
- ਸ਼੍ਰੁਤ ਅਸ਼੍ਰੁਤ ਪੂਰਵੇ
ਪ੍ਰਸਿੱਧ ਕਹਾਣੀਆਂ
- ਮਾਰੇ ਗਏ ਗੁਲਫਾਮ (ਤੀਸਰੀ ਕਸਮ)
- ਏਕ ਆਦਿਮ ਰਾਤ੍ਰਿ ਕੀ ਮਹਕ
- ਲਾਲ ਪਾਨ ਕੀ ਬੇਗਮ
- ਪੰਚਲਾਇਟ
- ਤਬੇ ਏਕਲਾ ਚਲੋ ਰੇ
- ਠੇਸ
- ਸੰਵਦਿਯਾ
ਹਵਾਲੇ
Wikiwand - on
Seamless Wikipedia browsing. On steroids.
Remove ads