ਫਰਾਂਸਿਸ ਕ੍ਰਿਕ

ਅੰਗਰੇਜ਼ ਮੋਲੀਕਿਊਲਰ ਜੀਵ-ਵਿਗਿਆਨੀ, ਬਾਇਓ ਭੌਤਿਕ-ਵਿਗਿਆਨੀ, ਅਤੇ ਨਿਊਰੋ ਵਿਗਿਆਨੀ; ਡੀ ਐਨ ਏ ਦਾ ਰਾਜ ਪਾਉਣ ਅਤੇ ਸੰਰਚ From Wikipedia, the free encyclopedia

ਫਰਾਂਸਿਸ ਕ੍ਰਿਕ
Remove ads

ਫਰਾਂਸਿਸ ਹੈਰੀ ਕੋਂਪਟਨ ਕ੍ਰਿਕ , ਓਐਮ, ਐਫਆਰਐਸ (8 ਜੂਨ 1916 – 28 ਜੁਲਾਈ 2004) ਇੱਕ ਅੰਗਰੇਜ਼ ਮੋਲੀਕਿਊਲਰ ਜੀਵ-ਵਿਗਿਆਨੀ, ਬਾਇਓ ਭੌਤਿਕ-ਵਿਗਿਆਨੀ, ਅਤੇ ਨਿਊਰੋ ਵਿਗਿਆਨੀ ਸੀ। ਉਹਨਾਂ ਨੂੰ 1953 ਵਿੱਚ ਡੀ ਐਨ ਏ ਦਾ ਰਾਜ ਪਾਉਣ ਅਤੇ ਸੰਰਚਨਾ ਪਤਾ ਕਰਨ ਲਈ 1962 ਵਿੱਚ ਜੇਮਜ ਵਾਟਸਨ ਨਾਲ ਸਾਂਝਾ ਨੋਬਲ ਪੁਰਸਕਾਰ ਮਿਲਿਆ ਸੀ।

ਵਿਸ਼ੇਸ਼ ਤੱਥ ਫਰਾਂਸਿਸ ਕ੍ਰਿਕ, ਜਨਮ ...

ਡੀ ਆਕਸੀ ਰਾਇਬੋਨਿਊਕਲਿਕ ਏਸਿਡ (ਡੀਐਨਏ) ਕਿਸੇ ਜਾਨਦਾਰ ਸੈੱਲ ਵਿੱਚ ਮੌਜੂਦ ਉਹ ਮੂਲ ਤੱਤ ਹੈ ਜੋ ਜੱਦੀ ਗੁਣਾਂ ਦਾ ਹਾਮਿਲ ਹੁੰਦਾ ਹੈ। ਇਹ ਸੈੱਲ ਦੇ ਮਰਕਜ਼ ਵਿੱਚ ਹੁੰਦਾ ਹੈ। ਜਾਨਦਾਰ ਸੈੱਲਾਂ ਦੇ ਜੀਨਾਂ ਵਿੱਚ ਡੀ ਐਨ ਏ ਜੰਜੀਰ ਦੀਆਂ ਕੜੀਆਂ ਦੀ ਸ਼ਕਲ ਵਿੱਚ ਪਾਇਆ ਜਾਂਦਾ ਹੈ ਅਤੇ ਉਸ ਦੀ ਤਰਤੀਬ ਇਸ ਜਾਨਦਾਰ ਦੇ ਜੱਦੀ ਗੁਣਾਂ ਦਾ ਨਿਰਧਾਰਨ ਕਰਦੀ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads