ਫ਼ਾਸ ਜਾਂ ਫ਼ੈਸ (ਅਰਬੀ: فاس ਮੋਰਾਕੋਈ ਅਰਬੀ: [fɛs], ਬਰਬਰ: Fas, ⴼⴰⵙ) ਰਬਾਤ ਅਤੇ ਕਾਸਾਬਲਾਂਕਾ ਮਗਰੋਂ ਮੋਰਾਕੋ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ ਜਿਹਦੀ ਅਬਾਦੀ ਲਗਭਗ 10 ਲੱਖ (2010) ਹੈ। ਇਹ ਫ਼ਾਸ-ਬੂਲਮਾਨ ਖੇਤਰ ਦੀ ਰਾਜਧਾਨੀ ਹੈ।
ਵਿਸ਼ੇਸ਼ ਤੱਥ ਫ਼ਾਸ Fas / ⴼⴰⵙ / فاسਫ਼ੈਸ, ਦੇਸ਼ ...
ਫ਼ਾਸ
Fas / ⴼⴰⵙ / فاس ਫ਼ੈਸ |
---|
ਦੇਸ਼ | ਫਰਮਾ:Country data ਮੋਰਾਕੋ |
---|
ਖੇਤਰ | ਫ਼ਾਸ-ਬੂਲਮਾਨ |
---|
ਸਥਾਪਤ | 789 |
---|
ਬਾਨੀ | ਇਦਰੀਸਿਦ ਘਰਾਣਾ |
---|
|
• ਮੇਅਰ | ਹਮੀਦ ਚਬਾਤ |
---|
• ਰਾਜਪਾਲ | ਮੁਹੰਮਦ ਰਰਹਬੀ |
---|
ਉੱਚਾਈ | 1,900 ft (579 m) |
---|
|
• ਕੁੱਲ | 10,44,376 |
---|
• ਮੋਰਾਕੋ ਵਿੱਚ ਅਬਾਦੀ ਪੱਖੋਂ ਦਰਜਾ | ਦੂਜਾ |
---|
|
• ਅਰਬ | 57.1% |
---|
• ਬਰਬਰ | 32.7% |
---|
• ਮੋਰਿਸਕੋਸ | 10.2% |
---|
ਵੈੱਬਸਾਈਟ | www.fes-city.com |
---|
ਬੰਦ ਕਰੋ
ਵਿਸ਼ੇਸ਼ ਤੱਥ UNESCO World Heritage Site, Criteria ...
Medina of FezUNESCO World Heritage Site |
---|
Bab Bou Jeloud, "The Blue Gate" of Fez. |
Criteria | ਸੱਭਿਆਚਾਰਕ: iii, iv |
---|
Reference | 170 |
---|
Inscription | 1981 (5ਵਾਂ Session) |
---|
ਬੰਦ ਕਰੋ
ਫ਼ਾਸ ਵਿੱਚ ਚਮੜਾ ਸਖਤੀ
ਪੁਰਾਣੇ ਮਦੀਨਾ ਦਾ ਵਿਸ਼ਾਲ ਨਜ਼ਾਰ