ਫ਼ੋਰਡ ਫ਼ਾਊਂਡੇਸ਼ਨ
From Wikipedia, the free encyclopedia
Remove ads
ਫ਼ੋਰਡ ਫ਼ਾਊਂਡੇਸ਼ਨ ਨਿਊ ਯਾਰਕ ਵਿਖੇ ਇੱਕ ਨਿੱਜੀ ਸੰਸਥਾ ਹੈ ਜਿਸਦਾ ਟੀਚਾ ਮਨੁੱਖੀ ਭਲਾਈ ਦੇ ਕਾਰਜ ਕਰਨਾ ਹੈ।[1][2][3][4] ਇਸਨੂੰ 1936[5] ਵਿੱਚ ਹੈਨਰੀ ਫ਼ੋਰਡ[2] ਅਤੇ ਐਡਸਲ ਫ਼ੋਰਡ ਵੱਲੋਂ ਸ਼ੁਰੂ ਕੀਤਾ ਗਿਆ ਸੀ।
ਇਸਦਾ ਪਹਿਲਾ ਅੰਤਰਰਾਸ਼ਟਰੀ ਦਫ਼ਤਰ 1952 ਵਿੱਚ ਨਵੀਂ ਦਿੱਲੀ, ਭਾਰਤ ਵਿਖੇ ਖੁੱਲਿਆ।
ਹਵਾਲੇ
Wikiwand - on
Seamless Wikipedia browsing. On steroids.
Remove ads