ਫੁੱਟਬਾਲ ਕਲੱਬ ਡੋਡ
From Wikipedia, the free encyclopedia
Remove ads
ਫੁੱਟਬਾਲ ਕਲੱਬ ਡੋਡ (FC DOD) ਪਿੰਡ ਡੋਡ ਦੇ ਨੌਜਵਾਨਾਂ ਨੇ ਮਿਲ ਕਿ ਬਣਾਇਆ ਹੋਇਆ ਹੈ।[1] ਇਸ ਕਲੱਬ ਦੇ ਬੈਨਰ ਹੇਠ ਪਿੰਡ ਦੇ ਫੁੱਟਬਾਲ ਖਿਡਾਰੀ ਵੱਖਰੇ-ਵੱਖਰੇ ਟੂਰਨਾਮੈਂਟ ਖੇਡਦੇ ਹਨ। ਇਹਨਾਂ ਉਦਮੀਂ ਨੌਜਵਾਨਾਂ ਨੇ ਪਿੰਡ ਦੇ ਸਰਕਾਰੀ ਹਾਈ ਸਕੂਲ ਵਿੱਚ ਫੁੱਟਬਾਲ ਦਾ ਸ਼ਾਨਦਾਰ ਗਰਾਉਂਡ ਤਿਆਰ ਕੀਤਾ ਹੋਇਆ ਹੈ, ਜਿਸ ਦੀ ਦੇਖ-ਰੇਖ ਫੁੱਟਬਾਲ ਕਲੱਬ ਡੋਡ ਦੇ ਸਮੂਹ ਮੈਂਬਰ ਕਰਦੇ ਹਨ।
- ਫੁੱਟਬਾਲ ਕਲੱਬ ਡੋਡ ਦੇ ਕੁਝ ਖਿਡਾਰੀ
- ਫੁੱਟਬਾਲ ਟੂਰਨਾਮੈਂਟ ਵਿੱਚ ਖੇਡਦੇ ਖਿਡਾਰੀ
- ਫੁੱਟਬਾਲ ਕਲੱਬ ਡੋਡ ਦਾ ਖਿਡਾਰੀ ਪ੍ਰਿੰਸ ਬਰਾੜ
- ਫੁੱਟਬਾਲ ਟੂਰਨਾਮੈਂਟ ਦਾ ਬੈਨਰ
- ਫੁੱਟਬਾਲ ਕਲੱਬ ਡੋਡ ਦੇ ਕੁਝ ਖਿਡਾਰੀ
- ਫੁੱਟਬਾਲ ਕਲੱਬ ਡੋਡ ਦਾ ਲੋਗੋ
- ਫੁੱਟਬਾਲ ਟੂਰਨਾਮੈਂਟ ਦੇ ਇਨਾਮ ਵੰਡ ਸਮਾਰੋਹ ਦੀ ਤਸਵੀਰ
ਇਸ ਕਲੱਬ ਵੱਲੋਂ ਹਰ ਸਾਲ ਫੁੱਟਬਾਲ ਟੂਰਨਾਮੈਂਟ ਵੀ ਕਰਵਾਇਆ ਜਾਂਦਾ ਹੈ।
Wikiwand - on
Seamless Wikipedia browsing. On steroids.
Remove ads