ਕੁਆਂਟਮ ਮਕੈਨਿਕਸ ਦੀ ਫੇਜ਼ ਸਪੇਸ ਫਾਰਮੂਲਾ ਵਿਓਂਤਬੰਦੀ ਪੁਜੀਸ਼ਨ ਅਤੇ ਮੋਮੈਂਟਮ ਅਸਥਰਿਾਂਕਾਂ ਨੂੰ ਫੇਜ਼ ਸਪੇਸ ਅੰਦਰ ਬਰਾਬਰ ਅਧਾਰ ਉੱਤੇ ਰੱਖਦੀ ਹੈ। ਇਸਦੀ ਤੁਲਨਾ ਵਿੱਚ, ਸ਼੍ਰੋਡਿੰਜਰ ਤਸਵੀਰ ਪੁਜੀਸ਼ਨ ਜਾਂ ਮੋਮੈਂਟਮ ਪ੍ਰਸਤੁਤੀਆਂ ਵਰਤਦੀ ਹੈ (ਪੁਜੀਸ਼ਨ ਅਤੇ ਮੋਮੈਂਟਮ ਸਪੇਸ ਵੀ ਦੇਖੋ)। ਫੇਜ਼ ਸਪੇਸ ਫਾਰਮੂਲਾ ਵਿਓਂਤਬੰਦੀ ਦੇ ਦੋ ਪ੍ਰਮੁੱਖ ਲੱਛਣ ਇਹ ਹਨ ਕਿ ਕੁਆਂਟਮ ਅਵਸਥਾ ਨੂੰ ਇੱਕ ਕੁਆਸੀ-ਪ੍ਰੋਬੇਬਿਲਿਟੀ ਵਿਸਥਾਰ-ਵੰਡ ਨਾਲ ਦਰਸਾਇਆ ਜਾਂਦਾ ਹੈ (ਨਾ ਕਿ ਵੇਵ ਫੰਕਸ਼ਨ, ਅਵਸਥਾ ਵੈਕਟਰ ਜਾਂ ਡੈੱਨਸਟੀ ਮੈਟ੍ਰਿਕਸ ਦੁਆਰਾ) ਅਤੇ ਓਪਰੇਟਰ ਗੁਣਨਫਲ ਨੂੰ ਇੱਕ ਸਟਾਰ ਪ੍ਰੋਡਕਟ ਨਾਲ ਬਦਲ ਦਿੱਤਾ ਜਾਂਦਾ ਹੈ।
Remove ads
ਫੇਜ਼ ਸਪੇਸ ਵਿਸਥਾਰ-ਵੰਡ
ਸਟਾਰ ਪ੍ਰੋਡਕਟ
ਟਾਈਮ ਐਵੋਲਿਊਸ਼ਨ
ਉਦਾਹਰਨਾਂ
ਸਰਲ ਹਾਰਮੋਨਿਕ ਔਸੀਲੇਟਰ
ਫਰੀ-ਪਾਰਟੀਕਲ ਐਂਫਿਲਰ ਮੋਮੈਂਟਮ
ਮੋਰਸ ਪੁਟੈਸ਼ਲ
ਕੁਆਂਟਮ ਟੱਨਲਿੰਗ
ਕੁਆਰਟਿਕ ਪੁਟੈਸ਼ਲ
ਸ਼੍ਰੋਡਿੰਜਰ ਕੈਟ ਅਵਸਥਾ

Remove ads
ਹਵਾਲੇ
Wikiwand - on
Seamless Wikipedia browsing. On steroids.
Remove ads