ਫੱਤਾ ਮਾਲੋਕਾ

ਮਾਨਸਾ ਜ਼ਿਲ੍ਹੇ ਦਾ ਪਿੰਡ From Wikipedia, the free encyclopedia

Remove ads

ਫੱਤਾ ਮਾਲੋਕਾ ਜਾਂ ਫੱਤਾ ਮਾਲੂਕਾ ਪੰਜਾਬ, ਭਾਰਤ ਦੇ ਮਾਨਸਾ ਜ਼ਿਲ੍ਹੇ ਦੀ ਸਰਦੂਲਗੜ੍ਹ ਤਹਿਸੀਲ ਦਾ ਇੱਕ ਪਿੰਡ ਹੈ। 2011 ਵਿੱਚ ਫੱਤਾ ਮਾਲੋਕਾ ਦੀ ਆਬਾਦੀ 6985 ਸੀ। ਇਸ ਦਾ ਖੇਤਰਫ਼ਲ 23.28 ਕਿ. ਮੀ. ਵਰਗ ਹੈ।

ਵਿਸ਼ੇਸ਼ ਤੱਥ ਫੱਤਾ ਮਾਲੋਕਾ ਫੱਤਾ ਮਾਲੂਕਾ, ਦੇਸ਼ ...
Remove ads

ਨੇੜਲੇ ਪਿੰਡ ਜਾਂ ਸ਼ਹਿਰ

ਫੱਤਾ ਮਾਲੋਕਾ ਦੇ ਨਜ਼ਦੀਕੀ ਪਿੰਡ ਜਟਾਣਾ ਖੁਰਦ (2 ਕਿਲੋਮੀਟਰ), ਕੋਟੜਾ (3 ਕਿਲੋਮੀਟਰ), ਜਟਾਣਾ ਕਲਾਂ (4 ਕਿਲੋਮੀਟਰ), ਝੁਨੀਰ (5 ਕਿਲੋਮੀਟਰ), ਮਾਖੇ ਵਾਲਾ (6 ਕਿਲੋਮੀਟਰ) ਹਨ। ਫੱਤਾ ਮਾਲੋਕਾ ਦੱਖਣ ਵੱਲ ਸਰਦੂਲਗੜ੍ਹ ਤਹਿਸੀਲ, ਉੱਤਰ ਵੱਲ ਮਾਨਸਾ ਜ਼ਿਲ੍ਹਾ, ਪੂਰਬ ਵੱਲ ਰਤੀਆ ਤਹਿਸੀਲ ਨਾਲ ਘਿਰਿਆ ਹੋਇਆ ਹੈ।[1]

ਆਬਾਦੀ

ਫੱਤਾ ਮਾਲੋੋਕਾ ਦੀ ਕੁੱਲ ਆਬਾਦੀ 6985 ਹੈ ਅਤੇ ਘਰਾਂ ਦੀ ਗਿਣਤੀ 1333 ਹੈ। ਔਰਤਾਂ ਦੀ ਆਬਾਦੀ 47.7% ਹੈ। ਪਿੰਡ ਦੀ ਸਾਖਰਤਾ ਦਰ 47.4% ਹੈ ਅਤੇ ਔਰਤਾਂ ਦੀ ਸਾਖਰਤਾ ਦਰ 20.7% ਹੈ।

ਕੁੱਲ ਆਬਾਦੀ 6985
ਘਰਾਂ ਦੀ ਕੁੱਲ ਸੰਖਿਆ 1333
ਔਰਤ ਆਬਾਦੀ 47.7 % (3332)
ਕੁੱਲ ਸਾਖਰਤਾ ਦਰ 47.4 % (3310)
ਔਰਤ ਸਾਖਰਤਾ ਦਰ 20.7 % (1446)
ਅਨੁਸੂਚਿਤ ਕਬੀਲਿਆਂ ਦੀ ਆਬਾਦੀ 0.0 % (0)
ਅਨੁਸੂਚਿਤ ਜਾਤੀ ਦੀ ਆਬਾਦੀ 34.2 % (2388)
ਕੰਮਕਾਜੀ ਆਬਾਦੀਹੋਰ ਦੇਖੋ 45.3 %
Remove ads

ਵਿੱਦਿਅਕ ਤੇ ਸਿਹਤ ਸੰਸਥਾਵਾਂ

ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਤੇ ਸੈਕੰਡਰੀ ਸਕੂਲ ਸਥਿਤ ਹਨ। ਦੋ ਨਿੱਜੀ ਸਕੂਲ ਵੀ ਹਨ। ਪਿੰਡ ਦੇ ਬਾਹਰਵਾਰ ਝੰਡੂਕੇ ਰੋਡ ਤੇ ਹੈਲਥ ਸਬ ਸੈਂਟਰ ਬਣਿਆ ਹੋਇਆ ਹੈ। ਪਿੰਡ ਵਾਸੀਆਂ ਦੀ ਸਹੂਲਤ ਲਈ ਸਟੇਟ ਬੈਂਕ ਆਫ ਇੰਡੀਆ, ਕੋਆਪਰੇਟਿਵ ਬੈਂਕ ਤੇ ਪੰਜਾਬ ਗ੍ਰਾਮੀਣ ਬੈਂਕ ਵੀ ਸਥਿਤ ਹਨ।

ਇਹ ਵੀ ਦੇਖੋ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads