ਬਨਾਰਸੀ

From Wikipedia, the free encyclopedia

Remove ads

ਬਨਾਰਸੀ ਪਿੰਡ ਪੰਜਾਬ ਦੇ ਪੱਛਮ ਵੱਲ੍ਹ ਸੰਗਰੂਰ ਜ਼ਿਲ੍ਹਾ ਦੀ ਤਹਿਸੀਲ ਮੂਣਕ ਅਤੇ ਬਲਾਕ ਅਨਦਾਣਾ ਇੱਕ ਪਿੰਡ ਹੈ। ਇਹ ਪਿੰਡ ਖਨੌਰੀ ਤੋਂ 6 ਕਿਲੋਮੀਟਰ ਦੀ ਦੂਰੀ ਤੇ ਹੈ।ਇਹ ਪਿੰਡ ਹਰਿਆਣੇ ਦੀ ਸਰਹੱਦ ਦੇ ਨੇੜੇ ਹੈ। ਇਹ ਜ਼ਿਲ੍ਹਾ ਹੈੱਡ ਕੁਆਰਟਰ ਸੰਗਰੂਰ ਤੋਂ ਦੱਖਣ ਵੱਲ 61 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਅੰਦਾਨਾ ਤੋਂ 11 ਕਿ.ਮੀ. ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 141 ਕਿ.ਮੀ ਹੈ। ਬਨਾਰਸੀ ਦੀ ਸਥਾਨਕ ਭਾਸ਼ਾ ਪੰਜਾਬੀ ਹੈ। [1]

ਵਿਸ਼ੇਸ਼ ਤੱਥ ਬਨਾਰਸੀ, ਦੇਸ਼ ...
Remove ads

ਨੇੜੇ ਦੇ ਪਿੰਡ

ਇਸਦੇ ਨਾਲ ਲਗਦੇ ਪਿੰਡ ਬੋਪੁਰ,ਅੰਦਾਣਾ,ਚੱਠਾ,ਖਨੌਰੀ,ਗਲਾੜ,ਮੰਡਵੀ,ਥੇੜੀ,ਚਾਂਗੂ,ਰਿਓਰ,ਆਦਿ ਪਿੰਡ ਹਨ।

ਅਬਾਦੀ

ਬਨਾਰਸੀ ਪਿੰਡ ਦੀ ਕੁੱਲ ਆਬਾਦੀ 3230 ਹੈ ਅਤੇ ਘਰਾਂ ਦੀ ਗਿਣਤੀ 522 ਹੈ। ਔਰਤਾਂ ਦੀ ਆਬਾਦੀ 46.9% ਹੈ। ਪਿੰਡ ਦੀ ਸਾਖਰਤਾ ਦਰ 50.7% ਹੈ ਅਤੇ ਔਰਤਾਂ ਦੀ ਸਾਖਰਤਾ ਦਰ 20.6% ਹੈ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads