ਬਰਫ਼

ਪਾਣੀ ਦਾ ਠੋਸ ਅਵਸਥਾ ਵਿੱਚ ਜੰਮਣਾ From Wikipedia, the free encyclopedia

ਬਰਫ਼
Remove ads

ਬਰਫ਼ ਠੋਸ ਹਾਲਤ ਵਿੱਚ ਜੰਮਿਆ ਹੋਇਆ ਪਾਣੀ ਹੁੰਦਾ ਹੈ। ਇਹ ਮਿਲਾਵਟਾਂ ਜਾਂ ਹਵਾ-ਸੰਮਿਲਨਾਂ ਦੀ ਮੌਜੂਦਗੀ ਦੇ ਮੁਤਾਬਕ ਪਾਰਦਰਸ਼ੀ ਜਾਂ ਧੁੰਦਲੀ ਨੀਲੇ-ਚਿੱਟੇ ਰੰਗ ਦੀ ਹੁੰਦੀ ਹੈ। ਹੋਰ ਪਦਾਰਥਾਂ ਜਿਵੇਂ ਕਿ ਮਿੱਟੀ ਆਦਿ ਦੇ ਮੌਜੂਦ ਹੋਣ ਕਾਰਨ ਇਸ ਦੀ ਦਿੱਖ ਹੋਰ ਬਦਲ ਜਾਂਦੀ ਹੈ।

Thumb
ਪਾਣੀ (ਬਰਫ਼) ਦਾ ਇੱਕ ਕੁਦਰਤੀ ਬਲਾਕ
Thumb
ਵਿਲਸਨ ਬੈਂਟਲੀ, 1902 ਦੁਆਰਾ ਬਰਫ਼-ਤੂੰਬੇ (ਬਰਫ਼-ਰਵੇ)

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads