ਪੌਣਪਾਣੀ

ਲੰਬੇ ਸਮੇਂ ਵਿੱਚ ਦਿੱਤੇ ਗਏ ਖੇਤਰ ਵਿੱਚ ਤਾਪਮਾਨ, ਨਮੀ, ਵਾਯੂਮੰਡਲ ਦਾ ਦਬਾਅ, ਹਵਾ, ਵਰਖਾ, ਵਾਯੂਮੰਡਲ ਦੇ ਕਣਾਂ ਦੀ ਗਿਣਤ From Wikipedia, the free encyclopedia

ਪੌਣਪਾਣੀ
Remove ads

ਜਲਵਾਯੂ ਦੋ ਸ਼ਬਦਾ ਦੇ ਸੁਮੇਲ ਜਲ+ਵਾਯੂ ਤੋਂ ਹੋਂਦ ਵਿੱਚ ਆਇਆ ਹੈ ਜਿਸ ਵਿੱਚ ਜਲ ਦਾ ਅਰਥ ਹੈ ਵਾਯੂਮੰਡਲ ਵਿਚਲੀ ਨਮੀ,ਵਰਖਣ ਅਤੇ ਜਲਵਾਸ਼ਪ ਆਦਿ ਅਤੇ ਵਾਯੂ ਦਾ ਅਰਥ ਹੈ ਵਾਯੂਮੰਡਲੀ ਪੌਣਾ ਦੀ ਦਿਸ਼ਾਂ ਅਤੇ ਗਤੀ ਆਦਿ। ਇਸ ਤਰ੍ਹਾਂ ਜਲਵਾਯੂ ਵਾਯੂਮੰਡਲ ਦੀਆਂ ਹਾਲਤਾਂ ਨੂੰ ਦਰਸਾਉਦਾਂ ਹੈ। ਆਮ ਤੌਰ 'ਤੇ ਜਲਵਾਯੂ ਲੰਬੇ ਸਮੇਂ ਦੀਆ ਮੌਸਮੀ ਹਾਲਤਾਂ ਨੂੰ ਕਿਹਾ ਜਾਂਦਾ ਹੈ। ਇਹ ਕਿਸੇ ਸਥਾਨ ਤੇ 30-35 ਸਾਲਾਂ ਦੀਆਂ ਮੌਸਮੀ ਹਾਲਤਾਂ ਹੋ ਸਕਦੀਆਂ ਹਨ ਪ੍ਰੰਤੂ ਇਸ ਧਾਰਣਾ ਨੂੰ ਠੀਕ ਨਹੀਂ ਮੰਨਿਆ ਜਾਂਦਾ ਕਿਉਂਕਿ ਇਜ ਔਸਤ ਮੌਸਮ ਨਹੀਂ ਸਗੋਂ ਹੋਰਨਾਂ ਅਸਾਧਾਰਣ ਵਾਯੂਮੰਡਲੀ ਹਾਲਤਾਂ ਨੂੰ ਵੀ ਪ੍ਰਗਟ ਕਰਦਾ ਹੈ। ਉਦਹਾਰਣ ਵਜੋਂ ਮਿਸੀਸਿਪੀ ਨਦੀ ਘਾਟੀ ਅਤੇ ਕੈਲੇਫੌਰਨੀਆ ਦੇ ਤੱਟਾਂ ਤੇ ਲੱਗਭਗ ਇਕੋ ਜਿਹੀ ਸਲਾਨਾ ਔਸਤ ਵਰਖਾ ਹੁੰਦੀ ਹੈ ਪ੍ਰੰਤੂ ਕੈਲੇਫੋਰਨੀਆਂ ਦੇ ਤੱਟਾਂ ਤੇ ਵਰਖਾ ਸਰਦ ਰੁੱਤ ਵਿੱਚ ਹੁੰਦੀ ਹੈ ਅਤੇ ਮਿਸੀਸਿਪੀ ਨਦੀ ਘਾਟੀ ਖੇਤਰ ਵਿੱਚ ਸਾਰਾ ਸਾਲ ਵਰਖਾ ਹੁੰਦੀ ਰਹਿੰਦੀ ਹੈ।

Thumb
ਪੂਰੀ ਦੁਨੀਆ ਦੇ ਜਲਵਾਯੂ ਦਾ ਵਰਗੀਕਰਨ
Remove ads

ਜਲਵਾਯੂ ਦੇ ਤੱਤ

ਕਿਸੇ ਖੇਤਰ ਦਾ ਜਲਵਾਯੂ ਕਈ ਤੱਤਾਂ ਉੱਪਰ ਨਿਰਭਰ ਕਰਦਾ ਹੈ।

ਕਿਸੇ ਸਥਾਨ ਦੇ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ

ਹੋਰ ਪੜ੍ਹੋ

ਬਾਹਾਰੀ ਕੜੀਆਂ

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads