ਬਰਮੂਡਾ, ਜਿਸ ਨੂੰ ਬਰਮੂਡਾਸ ਜਾਂ ਸੋਮੇਰ ਟਾਪੂ ਵੀ ਕਿਹਾ ਜਾਂਦਾ ਹੈ,[3][4][5][6] ਉੱਤਰੀ ਅੰਧ ਮਹਾਂਸਾਗਰ ਵਿੱਚ ਇੱਕ ਬਰਤਾਨਵੀ ਵਿਦੇਸ਼ੀ ਰਾਜਖੇਤਰ ਹੈ। ਇਹ ਅਮਰੀਕਾ ਦੇ ਪੂਰਬੀ ਤਟ ਤੋਂ ਪਰ੍ਹੇ ਸਥਿਤ ਹੈ ਅਤੇ ਇਸ ਦਾ ਸਭ ਤੋਂ ਨੇੜਲਾ ਭੂ-ਖੰਡ ਕੇਪ ਹਾਤਰਾਸ, ਉੱਤਰੀ ਕੈਰੋਲੀਨਾ ਹੈ ਜੋ ਇਸ ਤੋਂ 1,030 ਕਿ.ਮੀ. ਉੱਤਰ-ਪੱਛਮ ਵੱਲ ਸਥਿਤ ਹੈ। ਇਹ ਕੇਪ ਸੇਬਲ ਟਾਪੂ, ਨੋਵਾ ਸਕਾਟੀਆ ਤੋਂ 1,239 ਕਿ.ਮੀ. ਦੱਖਣ ਅਤੇ ਮਿਆਮੀ, ਫ਼ਲਾਰਿਡਾ, ਅਮਰੀਕਾ ਤੋਂ 1,770 ਕਿ.ਮੀ. ਉੱਤਰ-ਪੂਰਬ ਵੱਲ ਸਥਿਤ ਹੈ। ਇਸ ਦੀ ਰਾਜਧਾਨੀ ਹੈਮਿਲਟਨ ਹੈ।
ਵਿਸ਼ੇਸ਼ ਤੱਥ ਬਰਮੂਡਾ, ਰਾਜਧਾਨੀ ...
ਬਰਮੂਡਾ |
|---|
|
ਮਾਟੋ: - "Quo Fata Ferunt" (ਲਾਤੀਨੀ)
- "ਜਿੱਧਰ ਹਵਾਵਾਂ (ਸਾਨੂੰ) ਲੈ ਜਾਂਦੀਆਂ ਹਨ"
CIA World Factbook, Field Listing – Languages (World).</ref> |
ਐਨਥਮ: God Save the Queen (ਅਧਿਕਾਰਕ) ਰੱਬ ਰਾਣੀ ਦੀ ਰੱਖਿਆ ਕਰੇਪ੍ਰਦੇਸ਼ਿਕ ਐਨਥਮ: Hail to Bermuda (ਗ਼ੈਰ-ਅਧਿਕਾਰਕ) ਅ[1] |
 |
| ਰਾਜਧਾਨੀ | ਹੈਮਿਲਟਨ |
|---|
| ਵਸਨੀਕੀ ਨਾਮ | ਬਰਮੂਡੀ |
|---|
| ਸਰਕਾਰ | ਬਰਤਾਨਵੀ ਵਿਦੇਸ਼ੀ ਰਾਜਖੇਤਰ ਅਤੇ ਸੰਸਦੀ |
|---|
|
• ਕੁੱਲ | 53.2 km2 (20.5 sq mi) (221ਵਾਂ) |
|---|
• ਜਲ (%) | 27% |
|---|
|
• 2010 ਜਨਗਣਨਾ | 64,268 |
|---|
• ਘਣਤਾ | 1,275/km2 (3,302.2/sq mi) (8ਵਾਂ) |
|---|
| ਜੀਡੀਪੀ (ਪੀਪੀਪੀ) | 2009[2] ਅਨੁਮਾਨ |
|---|
• ਕੁੱਲ | $5.85 ਬਿਲੀਅਨ[2] (149ਵਾਂ (ਅੰਦਾਜ਼ਾ)) |
|---|
• ਪ੍ਰਤੀ ਵਿਅਕਤੀ | $97,000[2] (ਪਹਿਲਾ) |
|---|
| ਐੱਚਡੀਆਈ (2003) | n/a Error: Invalid HDI value · n/a |
|---|
| ਮੁਦਰਾ | ਬਰਮੂਡੀ ਡਾਲਰਸ (BMD) |
|---|
| ਸਮਾਂ ਖੇਤਰ | UTC–4 (ਅੰਧ ਮਿਆਰੀ ਸਮਾਂ ਜੋਨ) |
|---|
| UTC–3 (ਅੰਧ ਚਾਨਣੀ ਸਮਾਂ) |
|---|
| ਮਿਤੀ ਫਾਰਮੈਟ | ਦਦ/ਮਮ/ਸਸਸਸ |
|---|
| ਡਰਾਈਵਿੰਗ ਸਾਈਡ | ਖੱਬੇ |
|---|
| ਕਾਲਿੰਗ ਕੋਡ | +1-441 |
|---|
| ਇੰਟਰਨੈੱਟ ਟੀਐਲਡੀ | .bm |
|---|
ਬੰਦ ਕਰੋ