ਬਰੇਮਨ
From Wikipedia, the free encyclopedia
Remove ads
ਬਰੇਮਨ ਦੀ ਸ਼ਹਿਰੀ ਨਗਰਪਾਲਕਾ (German: Stadtgemeinde Bremen, ਜਰਮਨ ਉਚਾਰਨ: [ˈbʁeːmən] ( ਸੁਣੋ)) ਉੱਤਰ-ਪੱਛਮੀ ਜਰਮਨੀ ਦਾ ਇੱਕ ਹਾਂਸੀਆਟੀ ਸ਼ਹਿਰ ਹੈ। ਵੇਜ਼ਰ ਦਰਿਆ ਦੇ ਕੰਢੇ ਬੰਦਰਗਾਹ ਵਾਲ਼ਾ ਬਰੇਮਨ ਇੱਕ ਵਪਾਰਕ ਅਤੇ ਸਨਅਤੀ ਸ਼ਹਿਰ ਹੈ ਜੋ ਬਰੇਮਨ/ਓਲਡਨਬੁਰਕ ਮਹਾਂਨਗਰੀ ਇਲਾਕੇ (25 ਲੱਖ ਲੋਕ) ਦਾ ਹਿੱਸਾ ਹੈ। ਇਹ ਉੱਤਰੀ ਜਰਮਨੀ ਦਾ ਦੂਜਾ ਅਤੇ ਪੂਰੇ ਜਰਮਨੀ ਦਾ ਦਸਵਾਂ ਸਭ ਤੋਂ ਵੱਡਾ ਸ਼ਹਿਰ ਹੈ।

ਵਿਕੀਮੀਡੀਆ ਕਾਮਨਜ਼ ਉੱਤੇ ਬਰੇਮਨ ਨਾਲ ਸਬੰਧਤ ਮੀਡੀਆ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads