ਹਾਨਜ਼ਾ
From Wikipedia, the free encyclopedia
Remove ads
ਹਾਨਜ਼ਾ ਜਾਂ ਹਾਨਜ਼ੀ ਲੀਗ (ਹੇਠਲੀ ਜਰਮਨ: [Hanse, Dudesche Hanse] Error: {{Lang}}: text has italic markup (help), ਲਾਤੀਨੀ: [Hansa, Hansa Teutonica] Error: {{Lang}}: text has italic markup (help) ਜਾਂ Liga Hanseatica) ਵਪਾਰੀ ਸੰਘਾਂ ਅਤੇ ਉਹਨਾਂ ਦੇ ਬਜ਼ਾਰੀ ਸ਼ਹਿਰਾਂ ਦਾ ਇੱਕ ਵਪਾਰਕ ਅਤੇ ਰੱਖਿਆਤਮਕ ਮਹਾਂਸੰਘ ਸੀ ਜਿਹਨਾਂ ਦਾ ਵਪਾਰ ਦੇ ਮਾਮਲੇ 'ਚ ਪੂਰਬੀ ਯੂਰਪ ਦੇ ਤੱਟ 'ਤੇ ਬੋਲਬਾਲਾ ਸੀ। ਇਹਦਾ ਫੈਲਾਅ ਬਾਲਟਿਕ ਤੋਂ ਲੈ ਕੇ ਉੱਤਰੀ ਸਮੁੰਦਰ ਤੱਕ ਸੀ।

ਵਿਕੀਮੀਡੀਆ ਕਾਮਨਜ਼ ਉੱਤੇ ਹਾਨਜ਼ਾ ਨਾਲ ਸਬੰਧਤ ਮੀਡੀਆ ਹੈ।
Remove ads
Wikiwand - on
Seamless Wikipedia browsing. On steroids.
Remove ads