ਬਲਬਨ ਦਾ ਮਕਬਰਾ
ਮਕਬਰਾ, ਨਵੀਂ ਦਿੱਲੀ From Wikipedia, the free encyclopedia
Remove ads

'ਬਲਬਨ ਦਾ ਮਕਬਰਾ' ਜਾਂ ਗਿਆਸੂ ਦੀਨ ਬਲਬਨ ਦਾ ਮਕਬਰਾ ਨਵੀਂ ਦਿੱਲੀ ਦੇ ਮਹਿਰੌਲੀ ਪੁਰਾਤਤਵ ਪਾਰਕ ਵਿੱਚ ਸਥਿਤ ਹੈ।ਇਹ ਮਕਬਰਾ 1287 ਵਿੱਚ ਬਣਾਇਆ ਗਿਆ ਸੀ।ਇਸ ਮਕਬਰੇ ਦੀ ਇਸ ਗੱਲੋਂ ਵਿਸ਼ੇਸ਼ ਇਤਿਹਾਸਕ ਮਹੱਤਤਾ ਹੈ ਕਿ ਇਸ ਵਿੱਚ ਡਾਟ ਦੀ ਵਾਲੀ ਭਾਰਤੀ -ਇਸਲਾਮਿਕ ਇਮਾਰਤਸਾਜ਼ੀ ਦੀ ਭਾਰਤ ਵਿੱਚ ਪਹਿਲੀ ਵਾਰ ਵਰਤੋ ਸ਼ੁਰੂ ਹੋਈ।[1][2][3] ਗਿਆਸੂ ਦੀਨ ਬਲਬਨ (1200–1287) ਤੁਰਕ ਮੂਲ ਦਾ ਦਿੱਲੀ ਸਲਤਨਤ ਦੇ ਦਾਸ ਵੰਸ਼ ਦਾ ਇੱਕ ਸ਼ਾਸ਼ਕ ਸੀ ਜਿਸਨੇ 1266 ਤੋਂ 1287 ਤੱਕ ਭਾਰਤ ਤੇ ਰਾਜ ਕੀਤਾ।ਗਿਆਸੂ ਦੀਨ ਬਲਬਨ ਦੀ ਕਬਰ ਜਾਂ ਮਕਬਰਾ 20 ਵੀੰ ਸਦੀ ਵਿੱਚ ਲਭਿਆ ਗਿਆ ਸੀ।
Remove ads
ਤਸਵੀਰਾਂ
ਦੂਜੀ ਤਸਵੀਰ ਤੋਂ ਬਿਨਾ ਬਾਕੀ ਤਸਵੀਰਾਂ 28 ਸਤੰਬਰ 2016 ਨੂੰ ਲਈਆਂ ਗਈਆਂ ਹਨ।
- ਬਲਬਨ ਦੀ ਕਬਰ ਮਹਿਰੌਲੀ ਪੁਰਾਤਤਵ ਪਾਰਕ ਨਵੀਂ ਦਿੱਲੀ-
- ਬਲਬਨ ਦਾ ਮਕਬਰਾ,ਮਹਿਰੌਲੀ ਪੁਰਾਤਤਵ ਪਾਰਕ,ਨਵੀਂ ਦਿੱਲੀ
- ਬਲਬਨ ਦਾ ਮਕਬਰਾ ਦੇ ਖੰਡਰ
- ਬਲਬਨ ਦੇ ਮਕਬਰੇ ਦੇ ਗਿਰਦ ਦੇਪੁਰਾਤਨ ਇਮਾਰਤਾਂ ਦੇ ਖੰਡਰ
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads