ਬਲੂਮਰੀ, ਹੈਂਪਸ਼ਾਇਰ ਕਾਉਂਟੀ, ਪੱਛਮੀ ਵਰਜੀਨੀਆ
From Wikipedia, the free encyclopedia
Remove ads
ਬਲੂਮਰੀ ਸੰਯੁਕਤ ਰਾਜ ਦੇ ਪੱਛਮੀ ਵਰਜੀਨੀਆ ਵਿੱਚ ਹੈਂਪਸ਼ਾਇਰ ਕਾਉਂਟੀ ਵਿੱਚ ਇੱਕ ਪਿੰਡ ਹੈ ਜਿਹੜਾ ਗੈਰ-ਸੰਗਠਿਤ ਵੀ ਹੈਗਾ। ਬਲੂਮਰੀ ਵਿੰਚੇਸਟਰ, ਵਰਜੀਨੀਆ ਦੇ ਉੱਤਰ-ਪੱਛਮੀ ਪਾਸੇ ਪੈਂਦਾ ।ਬਲੂਮਰੀ ਸੜਕ ਬਲੂਮਰੀ ਪਾਈਕ (ਪੱਛਮੀ ਵਰਜੀਨੀਆ ਰੂਟ 127) ਦੇ ਨਾਲ ਹੈ। ੨੦੦੦ ਦੀ ਮਰਦਮਸ਼ੁਮਾਰੀ ਵਿੱਚ, ਇਹ ਪਿੰਡ ਦੀ ਆਬਾਦੀ ੩੨੧ ਸੀ।[1]
ਇਸ ਦਾ ਨਾਮ ਲੋਹੇ ਦੀ ਗਲਣ ਲਈ ਇੱਕ ਵਾਰ ਬਲੂਮਰੀਆਂ ਬਣੀਆਂ ਸੀਆ। ਇਹ ਕਾਰਨ ਲਈ ਇਸ ਦੀ ਨਾਂ ਰੱਖਿਆ ਗਿਆ।
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads