ਪੱਛਮੀ ਵਰਜਿਨੀਆ () ਦੱਖਣੀ ਸੰਯੁਕਤ ਰਾਜ ਦੇ ਐਪਲਾਸ਼ੀਆ ਖੇਤਰ ਵਿੱਚ ਸਥਿਤ ਇੱਕ ਰਾਜ ਹੈ।[5][6][7][8] ਇਸ ਦੀਆਂ ਹੱਦਾਂ ਦੱਖਣ-ਪੂਰਬ ਵੱਲ ਵਰਜਿਨੀਆ, ਦੱਖਣ-ਪੱਛਮ ਵੱਲ ਕੈਨਟੁਕੀ, ਉੱਤਰ-ਪੱਛਮ ਵੱਲ ਓਹਾਇਓ, ਉੱਤਰ ਵੱਲ ਪੈੱਨਸਿਲਵਾਨੀਆ ਅਤੇ ਉੱਤਰ-ਪੂਰਬ ਵੱਲ ਮੈਰੀਲੈਂਡ ਨਾਲ਼ ਲੱਗਦੀਆਂ ਹਨ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਚਾਰਲਸਟਨ ਹੈ।
ਵਿਸ਼ੇਸ਼ ਤੱਥ
ਪੱਛਮੀ ਵਰਜਿਨੀਆ ਦਾ ਰਾਜ State of West Virginia |
 |
 |
ਝੰਡਾ |
Seal |
|
ਉੱਪ-ਨਾਂ: ਪਹਾੜੀ ਰਾਜ |
ਮਾਟੋ: Montani semper liberi (ਅੰਗਰੇਜ਼ੀ: ਪਹਾੜੀਏ ਹਮੇਸ਼ਾ ਅਜ਼ਾਦ ਹੁੰਦੇ ਹਨ) |
Map of the United States with ਪੱਛਮੀ ਵਰਜਿਨੀਆ highlighted |
ਦਫ਼ਤਰੀ ਭਾਸ਼ਾਵਾਂ |
ਕੋਈ ਨਹੀਂ (ਯਥਾਰਥ ਅੰਗਰੇਜ਼ੀ) |
ਵਸਨੀਕੀ ਨਾਂ | ਪੱਛਮੀ ਵਰਜਿਨੀਆਈ |
ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) | ਚਾਰਲਸਟਨ |
|
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ | ਚਾਰਲਸਟਨ ਮਹਾਂਨਗਰੀ ਇਲਾਕਾ |
ਰਕਬਾ | ਸੰਯੁਕਤ ਰਾਜ ਵਿੱਚ 41ਵਾਂ ਦਰਜਾ |
- ਕੁੱਲ | 24,230 sq mi (62,755 ਕਿ.ਮੀ.੨) |
- ਚੁੜਾਈ | 130 ਮੀਲ (210 ਕਿ.ਮੀ.) |
- ਲੰਬਾਈ | 240 ਮੀਲ (385 ਕਿ.ਮੀ.) |
- % ਪਾਣੀ | 0.6 |
- ਵਿਥਕਾਰ | 37° 12′ N to 40° 39′ N |
- ਲੰਬਕਾਰ | 77° 43′ W to 82° 39′ W |
ਅਬਾਦੀ | ਸੰਯੁਕਤ ਰਾਜ ਵਿੱਚ 38th ਦਰਜਾ |
- ਕੁੱਲ | 1,855,413 (2012 ਦਾ ਅੰਦਾਜ਼ਾ)[1] |
- ਘਣਤਾ | 77.1/sq mi (29.8/km2) ਸੰਯੁਕਤ ਰਾਜ ਵਿੱਚ 29ਵਾਂ ਦਰਜਾ |
- ਮੱਧਵਰਤੀ ਘਰੇਲੂ ਆਮਦਨ | $38,029 (48ਵਾਂ) |
ਉਚਾਈ | |
- ਸਭ ਤੋਂ ਉੱਚੀ ਥਾਂ |
ਚੀੜ ਮੁੱਠਾ[2][3][4] 4863 ft (1482 m) |
- ਔਸਤ | 1,500 ft (460 m) |
- ਸਭ ਤੋਂ ਨੀਵੀਂ ਥਾਂ | ਵਰਜਿਨੀਆ ਸਰਹੱਦ ਉੱਤੇ ਪੋਟੋਮੈਕ ਦਰਿਆ[3][4] 240 ft (73 m) |
ਰਾਜਕਰਨ ਤੋਂ ਪਹਿਲਾਂ |
ਵਰਜਿਨੀਆ |
ਸੰਘ ਵਿੱਚ ਪ੍ਰਵੇਸ਼ |
20 ਜੂਨ 1863 (35ਵਾਂ) |
ਰਾਜਪਾਲ | ਅਰਲ ਰੇ ਟੋਂਬਲਿਨ (D) |
ਲੈਫਟੀਨੈਂਟ ਰਾਜਪਾਲ | ਜੈਫ਼ ਕੈਸਲਰ (D) |
ਵਿਧਾਨ ਸਭਾ | ਪੱਛਮੀ ਵਰਜਿਨੀਆ ਵਿਧਾਨ ਸਭਾ |
- ਉਤਲਾ ਸਦਨ | ਸੈਨੇਟ |
- ਹੇਠਲਾ ਸਦਨ | ਨੁਮਾਇੰਦਿਆਂ ਦਾ ਸਦਨ |
ਸੰਯੁਕਤ ਰਾਜ ਸੈਨੇਟਰ | ਜੇ ਰਾਕਫ਼ੈਲਰ (D) ਜੋ ਮੈਂਚਿਨ (D) |
ਸੰਯੁਕਤ ਰਾਜ ਸਦਨ ਵਫ਼ਦ | 1: ਡੇਵਿਡ ਮੈਕਕਿਨਲੀ (R) 2: ਸ਼ੈਲੀ ਮੂਰ ਕਾਪੀਤੋ (R) 3: ਨਿਕ ਰਹਾਲ (D) (list) |
ਸਮਾਂ ਜੋਨ |
ਪੂਰਬੀ: UTC-5/-4 |
ਛੋਟੇ ਰੂਪ |
WV US-WV |
ਵੈੱਬਸਾਈਟ | wv.gov |
ਬੰਦ ਕਰੋ