ਬਹਿਰੀਨੀ ਦਿਨਾਰ
ਬਹਿਰੀਨ ਦੀ ਮੁਦਰਾ From Wikipedia, the free encyclopedia
Remove ads
ਦਿਨਾਰ (Arabic: دينار ਦੀਨਾਰ ਬਹਿਰੀਨੀ) (ਨਿਸ਼ਾਨ: .د.ب ਜਾਂ BD; ਕੋਡ: BHD) ਬਹਿਰੀਨ ਦੀ ਮੁਦਰਾ ਹੈ। ਇੱਕ ਦਿਨਾਰ ਵਿੱਚ 1000 ਫ਼ਿਲਸ (فلس) ਹੁੰਦੇ ਹਨ। ਦਿਨਾਰ ਨਾਂ ਰੋਮਨ denarius (ਦਿਨਾਰੀਅਸ) ਤੋਂ ਆਇਆ ਹੈ। ਇਹਨੂੰ 1965 ਵਿੱਚ ਖਾੜੀ ਰੁਪਏ ਦੀ ਥਾਂ 10 ਰੁਪਏ = 1 ਦਿਨਾਰ ਦੀ ਦਰ ਉੱਤੇ ਜਾਰੀ ਕੀਤਾ ਗਿਆ ਸੀ। ਇਹਦਾ ਛੋਟਾ ਰੂਪ .د.ب (ਅਰਬੀ) ਜਾਂ BD (ਲਾਤੀਨੀ) ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads