ਬਾਂਗੀ

From Wikipedia, the free encyclopedia

Remove ads

ਬਾਂਗੀ (ਫ਼ਰਾਂਸੀਸੀ ਉਚਾਰਨ: [bɑ̃ɡi]) ਮੱਧ ਅਫ਼ਰੀਕੀ ਗਣਰਾਜ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦੇਸ਼ ਦੀ ਬਹੁਤੀ ਅਬਾਦੀ ਪੱਛਮੀ ਹਿੱਸੇ ਵਿੱਚ ਰਾਜਧਾਨੀ ਬਾਂਗੀ ਕੋਲ ਰਹਿੰਦੀ ਹੈ। ਭਾਵੇਂ ਇਹ ਓਂਬੇਲਾ-ਮਪੋਕੋ ਪ੍ਰੀਫੈਕਟੀ ਨਾਲ਼ ਘਿਰਿਆ ਹੋਇਆ ਹੈ ਪਰ ਇਹ ਇੱਕ ਅਜ਼ਾਦ ਪਰਗਣਾ ਹੈ ਅਤੇ ਕਿਸੇ ਵੀ ਪ੍ਰੀਫੈਕਟੀ ਦਾ ਹਿੱਸਾ ਨਹੀਂ ਹੈ।

ਵਿਸ਼ੇਸ਼ ਤੱਥ ਬਾਂਗੀ ...

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads