ਮੱਧ ਅਫਰੀਕੀ ਗਣਰਾਜ (ਫ਼ਰਾਂਸੀਸੀ: République centrafricaine, ਹੇਪੂਬਲੀਕ ਸੌਂਤਹਾਫ਼ਰੀਕੇਨ, ਜਾਂ Centrafrique, ਸੌਂਤਹਾਫਰੀਕ; ਸਾਂਗੋ: Ködörösêse tî Bêafrîka), ਮੱਧ ਅਫਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ, ਇਸ ਦੀਆਂ ਸੀਮਾਵਾਂ ਉੱਤਰ ਵੱਲ ਚਾਡ, ਉੱਤਰ-ਪੂਰਬ ਵੱਲ ਸੁਡਾਨ, ਪੂਰਬ ਵੱਲ ਦੱਖਣੀ ਸੁਡਾਨ, ਪੱਛਮ ਵੱਲ ਕੈਮਰੂਨ ਅਤੇ ਦੱਖਣ ਵੱਲ ਕਾਂਗੋ ਗਣਰਾਜ ਅਤੇ ਕਾਂਗੋ ਲੋਕਤੰਤਰੀ ਗਣਰਾਜ ਨਾਲ ਲੱਗਦੀਆਂ ਹਨ। ਇਸ ਦਾ ਖੇਤਰਫਲ ਲਗਭਗ 240,000 ਵਰਗ ਕਿਮੀ ਹੈ ਅਤੇ 2008 ਮੁਤਾਬਕ ਅਬਾਦੀ 44 ਲੱਖ ਹੈ। ਬਾਂਗੀ ਇਸ ਦੀ ਰਾਜਧਾਨੀ ਹੈ।
ਵਿਸ਼ੇਸ਼ ਤੱਥ ਮੱਧ ਅਫਰੀਕੀ ਗਣਰਾਜ, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
ਮੱਧ ਅਫਰੀਕੀ ਗਣਰਾਜ - République centrafricaine
- Ködörösêse tî Bêafrîka
|
---|
|
ਮਾਟੋ: "Unité, Dignité, Travail" (ਫ਼ਰਾਂਸੀਸੀ) "ਏਕਤਾ, ਮਾਨ, ਕਿਰਤ" |
ਐਨਥਮ: "La Renaissance" (ਫ਼ਰਾਂਸੀਸੀ) "E Zingo" (ਸਾਂਗੋ) ਨਵਯੁੱਗ |
 |
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਬਾਂਗੀ |
---|
ਅਧਿਕਾਰਤ ਭਾਸ਼ਾਵਾਂ | |
---|
ਨਸਲੀ ਸਮੂਹ | - 33% ਬਾਇਆ
- 27% ਬਾਂਦਾ
- 13% ਮੰਜੀਆ
- 10% ਸਾਰਾ
- 7% ਮਬੂਮ
- 4% ਮਬਾਕਾ
- 4% ਯਾਕੋਮਾ
- 2% ਹੋਰ
|
---|
ਵਸਨੀਕੀ ਨਾਮ | ਮੱਧ ਅਫ਼ਰੀਕੀ |
---|
ਸਰਕਾਰ | ਗਣਰਾਜ |
---|
|
• ਰਾਸ਼ਟਰਪਤੀ | ਫ਼ਰਾਂਸੋਆ ਬੋਜ਼ੀਜ਼ੇ |
---|
• ਪ੍ਰਧਾਨ ਮੰਤਰੀ | ਫ਼ਾਸਤੀਨ-ਅਰਸ਼ਾਂਜ ਤੂਆਦੇਰਾ |
---|
|
ਵਿਧਾਨਪਾਲਿਕਾ | ਰਾਸ਼ਟਰੀ ਸਭਾ |
---|
|
|
| 13 ਅਗਸਤ 1960 |
---|
|
|
• ਕੁੱਲ | 622,984 km2 (240,535 sq mi) (43ਵਾਂ) |
---|
• ਜਲ (%) | 0 |
---|
|
• 2009 ਅਨੁਮਾਨ | 4,422,000[1] (124ਵਾਂ) |
---|
• 2003 ਜਨਗਣਨਾ | 3,895,150 |
---|
• ਘਣਤਾ | 7.1/km2 (18.4/sq mi) (223ਵਾਂ) |
---|
ਜੀਡੀਪੀ (ਪੀਪੀਪੀ) | 2011 ਅਨੁਮਾਨ |
---|
• ਕੁੱਲ | $3.641 ਬਿਲੀਅਨ[2] |
---|
• ਪ੍ਰਤੀ ਵਿਅਕਤੀ | $767[2] |
---|
ਜੀਡੀਪੀ (ਨਾਮਾਤਰ) | 2011 ਅਨੁਮਾਨ |
---|
• ਕੁੱਲ | $2.165 ਬਿਲੀਅਨ[2] |
---|
• ਪ੍ਰਤੀ ਵਿਅਕਤੀ | $456[2] |
---|
ਗਿਨੀ (1993) | 61.3[3] Error: Invalid Gini value |
---|
ਐੱਚਡੀਆਈ (2011) | 0.343 ਘੱਟ · 179ਵਾਂ |
---|
ਮੁਦਰਾ | ਮੱਧ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ (XAF) |
---|
ਸਮਾਂ ਖੇਤਰ | UTC+1 (ਪੱਛਮੀ ਅਫਰੀਕੀ ਸਮਾਂ) |
---|
| UTC+1 (ਨਿਰੀਖਤ ਨਹੀਂ) |
---|
ਡਰਾਈਵਿੰਗ ਸਾਈਡ | ਸੱਜੇ[4] |
---|
ਕਾਲਿੰਗ ਕੋਡ | 236 |
---|
ਇੰਟਰਨੈੱਟ ਟੀਐਲਡੀ | .cf |
---|
ਬੰਦ ਕਰੋ