ਬਾਈਸਾਈਕਲ ਥੀਵਜ਼
From Wikipedia, the free encyclopedia
Remove ads
ਬਾਈਸਾਈਕਲ ਥੀਵਜ਼ (ਅੰਗਰੇਜ਼ੀ ਭਾਸ਼ਾ: Bicycle Thieves; ਇਤਾਲਵੀ: Ladri di biciclette) ਵਿਤੋਰੀਓ ਦੇ ਸੀਕਾ ਦੁਆਰਾ ਨਿਰਦੇਸ਼ਿਤ ਇੱਕ ਇਤਾਲਵੀ ਫਿਲਮ ਹੈ। ਇਹ ਫਿਲਮ ਲੁਈਗੀ ਬਾਰਤੋਲੀਨੀ ਦੇ ਨਾਵਲ ਉੱਤੇ ਅਧਾਰਿਤ ਹੈ ਅਤੇ ਇਸਨੂੰ ਫਿਲਮ ਲਈ ਛੈਜ਼ਰੇ ਜਵਾਤੀਨੀ ਨੇ ਤਿਆਰ ਕੀਤਾ। ਇਸਨੂੰ ਇਸਦੇ ਬਣਨ ਤੋਂ 4 ਸਾਲ ਬਾਅਦ ਹੀ ਅਕੈਡਮੀ ਓਨਰੇਰੀ ਪੁਰਸਕਾਰ ਮਿਲ ਗਿਆ ਅਤੇ ਇਸਨੂੰ ਦੁਨੀਆ ਦੀ ਸਭ ਤੋਂ ਮਹਾਨ ਫਿਲਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਲੰਦਨ ਵਿੱਚ ਬਿਤਾਏ ਤਿੰਨ ਮਹੀਨਿਆਂ ਵਿੱਚ ਸੱਤਿਆਜੀਤ ਰਾਏ ਨੇ 99 ਫਿਲਮਾਂ ਵੇਖੀਆਂ। ਇਹਨਾਂ ਵਿੱਚ ਸ਼ਾਮਿਲ ਸੀ, ਵਿੱਤੋਰਯੋ ਦੇ ਸੀਕਾ ਦੀ ਨਵਯਥਾਰਥਵਾਦੀ ਫਿਲਮ 'ਲਾਦਰੀ ਦੀ ਬਿਸਿਕਲੇੱਤੇ' (Ladri di biciclette, ਬਾਈਸਿਕਲ ਚੋਰ) ਜਿਸਨੇ ਉਨ੍ਹਾਂ ਨੂੰ ਅੰਦਰ ਤੱਕ ਪ੍ਰਭਾਵਿਤ ਕੀਤਾ। ਸੱਤਿਆਜੀਤ ਰਾਏ ਨੇ ਬਾਅਦ ਵਿੱਚ ਕਿਹਾ ਕਿ ਉਹ ਸਿਨੇਮਾ ਤੋਂ ਬਾਹਰ ਆਏ ਤਾਂ ਫਿਲਮ ਨਿਰਦੇਸ਼ਕ ਬਨਣ ਲਈ ਦ੍ਰਿੜ ਸੰਕਲਪ ਸਨ।

Remove ads
ਕਥਾਨਕ
ਫਿਲਮ ਵਿੱਚ ਇੱਕ ਗਰੀਬ ਪਿਤਾ ਦੀ ਕਹਾਣੀ ਹੈ ਜੋ ਆਪਣੀ ਚੋਰੀ ਹੋਈ ਸਾਈਕਲ ਲੱਭਦਾ ਫਿਰਦਾ ਹੈ ਜਿਸ ਤੋਂ ਬਿਨਾ ਉਸਦੀ ਨੌਕਰੀ ਵੀ ਉਸਦੇ ਹੱਥੋਂ ਜਾਵੇਗੀ।
ਹਵਾਲੇ
Wikiwand - on
Seamless Wikipedia browsing. On steroids.
Remove ads