ਬਾਉਲ
From Wikipedia, the free encyclopedia
Remove ads
ਬਾਉਲ (ਬੰਗਾਲੀ: বাউল), ਪੱਛਮ ਬੰਗਾਲ ਅਤੇ ਬੰਗਲਾਦੇਸ਼ ਦੇ ਧਾਰਮਿਕ ਗਾਇਕਾਂ ਦੇ ਇੱਕ ਸੰਪ੍ਰਦਾਏ ਦੇ ਮੈਂਬਰਾਂ ਨੂੰ ਕਹਿੰਦੇ ਹਨ, ਜੋ ਆਪਣੇ ਗੈਰ ਰਵਾਇਤੀ ਸੁਭਾਅ ਅਤੇ ਰਹਸਮਈ ਗੀਤਾਂ ਦੀ ਸਹਿਜਤਾ ਅਤੇ ਬੇਪਰਵਾਹੀ ਲਈ ਜਾਣੇ ਜਾਂਦੇ ਹਨ। ਇਨ੍ਹਾਂ ਵਿੱਚ ਹਿੰਦੂ ਅਤੇ ਮੁਸਲਮਾਨ ਦੋਨਾਂ ਹਨ। ਖ਼ਾਸ ਕਰ ਵੈਸ਼ਨਵ ਹਿੰਦੂ ਅਤੇ ਸੂਫ਼ੀ ਮੁਸਲਿਮ।[1][2]

ਹਵਾਲੇ
Wikiwand - on
Seamless Wikipedia browsing. On steroids.
Remove ads