ਬਾਚਾ ਖ਼ਾਨ ਯੂਨੀਵਰਸਿਟੀ
From Wikipedia, the free encyclopedia
Remove ads
ਬਾਚਾ ਖ਼ਾਨ ਯੂਨੀਵਰਸਿਟੀ (ਪਸ਼ਤੋ: باچا خان پوهنتون) (Urdu: جامعہ باچاخان) ਇੱਕ ਪਬਲਿਕ ਯੂਨੀਵਰਸਿਟੀ ਹੈ ਜੋ ਚਰਸੱਦਾ, ਖ਼ੈਬਰ ਪਖ਼ਤੁਨਖ਼ਵਾ, ਪਾਕਿਸਤਾਨ ਵਿਖੇ ਸਥਿਤ ਹੈ। ਇਸ ਯੂਨੀਵਰਸਿਟੀ ਦਾ ਨਾਂ ਖ਼ਾਨ ਅਬਦੁਲ ਗ਼ਫ਼ਾਰ ਖ਼ਾਨ (ਬੱਚਾ ਖ਼ਾਨ) ਦੇ ਨਾਂ ਉੱਪਰ ਰੱਖਿਆ ਗਿਆ।[1] ਇਸ ਯੂਨੀਵਰਸਿਟੀ ਦੀ ਸਥਾਪਨਾ 3 ਜੁਲਾਈ, 2012 ਨੂੰ ਚਰਸੱਦਾ ਵਿਖੇ ਕੀਤੀ ਗਈ ਜਿਸਦਾ ਮਕਸਦ ਪਾਕਿਸਤਾਨ ਲਈ ਖੋਜ ਅਤੇ ਸਿੱਖਿਆ ਲਈ ਪ੍ਰਗਤੀਸ਼ੀਲ ਗਿਆਨ ਅਤੇ ਇਲਮ ਵਾਧਾ ਕਰਨਾ ਸੀ।[1]
Remove ads
ਆਤੰਕਵਾਦੀ ਹਮਲਾ
20 ਜਨਵਰੀ 2016, ਅੱਤਵਾਦੀਆਂ ਨੇ ਬੱਚਾ ਖ਼ਾਨ ਯੂਨੀਵਰਸਿਟੀ ਉਪਰ ਹਮਲਾ ਕੀਤਾ ਜਿਸ ਵਿੱਚ 19 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਅਧਿਆਪਕਾਂ ਤੇ ਰੱਖਿਆ ਸਵੇਕਾਂ ਨੂੰ ਮਿਲਾ ਕੇ 60 ਲੋਕਾਂ ਦੇ ਨੇੜੇ ਜਖ਼ਮੀ ਹੋਏ।[2]
ਹਵਾਲੇ
Wikiwand - on
Seamless Wikipedia browsing. On steroids.
Remove ads