ਬੌਨ

From Wikipedia, the free encyclopedia

Remove ads

ਬੌਨ (ਹੋਰ ਨਾਂ ਬੋਨ ਜਾਂ ਬਾਨ) (ਜਰਮਨ ਉਚਾਰਨ: [ˈbɔn]), ਦਫ਼ਤਰੀ ਤੌਰ ਉੱਤੇ ਬੌਨ ਦਾ ਸੰਘੀ ਸ਼ਹਿਰ, ਜਰਮਨੀ ਦੇ ਉੱਤਰੀ ਰਾਈਨ-ਪੱਛਮੀ ਫ਼ਾਲਨ ਰਾਜ ਵਿੱਚ ਰਾਈਨ ਦਰਿਆ ਦੇ ਕੰਢੇ ਵਸਿਆ ਇੱਕ ਸ਼ਹਿਰ ਹੈ ਜੀਹਦੀਆਂ ਪ੍ਰਸ਼ਾਸਕੀ ਹੱਦਾਂ ਅੰਦਰਲੀ ਅਬਾਦੀ 309,869 ਹੈ। ਬੌਨ ਇੱਕ ਪੁਰਾਣੇ ਰੋਮਨ ਵਸੇਵੇਂ ਉੱਤੇ ਸਥਾਪਤ ਕੀਤਾ ਗਿਆ ਸੀ।

ਵਿਸ਼ੇਸ਼ ਤੱਥ ਬੌਨ ਦਾ ਸੰਘੀ ਸ਼ਹਿਰ Bundesstadt Bonn, Country ...
Remove ads

ਭੂਗੋਲ

Thumb
View over central Bonn as seen from the Stadthaus, including the Siebengebirge, a hill range on the east bank of the Middle Rhine.

ਮੌਸਮ

ਬੌਨ ਵਿੱਚ ਸਮੁੰਦਰੀ ਜਲਵਾਯੂ ਹੈ। ਬੌਨ ਜਰਮਨੀ ਦੇ ਸਭ ਤੋਂ ਗਰਮ ਖੇਤਰਾਂ ਵਿੱਚੋਂ ਇੱਕ ਹੈ।

ਹੋਰ ਜਾਣਕਾਰੀ ਸ਼ਹਿਰ ਦੇ ਪੌਣਪਾਣੀ ਅੰਕੜੇ, ਮਹੀਨਾ ...
Remove ads
Loading related searches...

Wikiwand - on

Seamless Wikipedia browsing. On steroids.

Remove ads