ਬਾਰਬਾਡੋਸੀ ਡਾਲਰ
ਬਾਰਬਾਡੋਸ ਦੀ ਮੁਦਰਾ From Wikipedia, the free encyclopedia
Remove ads
ਬਾਰਬਾਡੋਸੀ ਡਾਲਰ 1935 ਤੋਂ ਬਾਰਬਾਡੋਸ ਦੀ ਮੁਦਰਾ ਹੈ। ਅਜੋਕੇ ਡਾਲਰ ਦਾ ISO 4217 ਕੋਡ BBD ਅਤੇ ਆਮ ਤੌਰ ਉੱਤੇ ਛੋਟਾ ਰੂਪ "$" ਜਾਂ ਹੋਰ ਡਾਲਰ-ਸਬੰਧਤ ਮੁਦਰਾਵਾਂ ਤੋਂ ਵੱਖ ਦੱਸਣ ਲਈ "Bds$" ਹੈ। ਇੱਕ ਡਾਲਰ ਵਿੱਚ 100 ਸੈਂਟ ਹੁੰਦੇ ਹਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads