ਬਾਲਟਿਕ ਸਮੁੰਦਰ

From Wikipedia, the free encyclopedia

ਬਾਲਟਿਕ ਸਮੁੰਦਰ
Remove ads

ਬਾਲਟਿਕ ਸਮੁੰਦਰ ਕੇਂਦਰੀ ਅਤੇ ਉੱਤਰੀ ਯੂਰਪ ਵਿੱਚ ਇੱਕ ਲੂਣਾ ਭੂ-ਮੱਧ ਸਮੁੰਦਰ ਹੈ ਜੋ 53°N ਤੋਂ 66°N ਅਕਸ਼ਾਂਸ਼ ਅਤੇ 10°E ਤੋਂ 30°E ਰੇਖਾਂਸ਼ ਤੱਕ ਪਸਰਿਆ ਹੋਇਆ ਹੈ। ਇਸ ਦੀ ਹੱਦਾਂ ਸਕੈਂਡੀਨੇਵੀਆਈ ਪਰਾਇਦੀਪ, ਯੂਰਪ ਮਹਾਂਦੀਪ ਅਤੇ ਡੈੱਨਮਾਰਕੀ ਟਾਪੂਆਂ ਨਾਲ਼ ਲੱਗਦੀਆਂ ਹਨ।

ਵਿਸ਼ੇਸ਼ ਤੱਥ ਬਾਲਟਿਕ ਸਮੁੰਦਰ, ਸਥਿਤੀ ...
Thumb
ਦਾਰਲੋਵੋ, ਪੋਲੈਂਡ ਕੋਲ ਬਾਲਟਿਕ ਸਮੁੰਦਰ
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads