ਓਲਾਂਦ ਟਾਪੂ ਜਾਂ ਓਲਾਂਦ (ਸਵੀਡਨੀ: Åland, ਸਵੀਡਨੀ ਉਚਾਰਨ: [ˈoːland]; ਫ਼ਿਨਲੈਂਡੀ: [Ahvenanmaa] Error: {{Lang}}: text has italic markup (help)) ਫ਼ਿਨਲੈਂਡ ਦਾ ਇੱਕ ਖ਼ੁਦਮੁਖ਼ਤਿਆਰ, ਗੈਰ-ਫ਼ੌਜੀ, ਸਵੀਡਨੀ-ਭਾਸ਼ੀ ਇਲਾਕਾ ਹੈ ਜੋ ਬਾਲਟਿਕ ਸਮੁੰਦਰ ਵਿੱਚ ਬੋਥਨੀਆ ਦੀ ਖਾੜੀ 'ਚ ਵੜਨ-ਸਾਰ ਪੈਂਦਾ ਇੱਕ ਟਾਪੂ-ਸਮੂਹ ਹੈ।
ਵਿਸ਼ੇਸ਼ ਤੱਥ ਓਲਾਂਦ ਟਾਪੂ, ਰਾਜਧਾਨੀ ...
ਓਲਾਂਦ ਟਾਪੂ - Landskapet Åland (Swedish)
- Ahvenanmaan maakunta (Finnish)
|
|---|
|
| ਮਾਟੋ: "ਅਮਨ ਦੇ ਟਾਪੂ"[1] |
| ਐਨਥਮ: Ålänningens sång |
 |
| ਰਾਜਧਾਨੀ | ਮਾਰੀਆਹਾਮ |
|---|
| ਸਭ ਤੋਂ ਵੱਡਾ ਸ਼ਹਿਰ | ਰਾਜਧਾਨੀ |
|---|
| ਅਧਿਕਾਰਤ ਭਾਸ਼ਾਵਾਂ | ਸਵੀਡਨੀ |
|---|
| ਵਸਨੀਕੀ ਨਾਮ | |
|---|
| ਸਰਕਾਰ | ਫ਼ਿਨਲੈਂਡ ਦਾ ਖ਼ੁਦਮੁਖ਼ਤਿਆਰ ਇਲਾਕਾ |
|---|
|
• ਰਾਜਪਾਲਆ | ਪੀਟਰ ਲਿੰਡਬੇਕ |
|---|
• ਮੁਖੀ | ਕਮੀਆ ਗੁਨੈੱਲ |
|---|
|
|
|
|
• ਓਲਾਂਦ ਦੀ ਖ਼ੁਦਮੁਖ਼ਤਿਆਰੀ ਦਾ ਕਨੂੰਨ | 7 ਮਈ 1920[2] |
|---|
• ਮਾਨਤਾ | 1921b |
|---|
|
|
|
• ਕੁੱਲ | 1,580[3] km2 (610 sq mi) (ਦਰਜਾ ਨਾਮੌਜੂਦ) |
|---|
|
• 2013 ਅਨੁਮਾਨ | 28666 |
|---|
• ਘਣਤਾ | 18.14/km2 (47.0/sq mi) |
|---|
| ਜੀਡੀਪੀ (ਪੀਪੀਪੀ) | 2007 ਅਨੁਮਾਨ |
|---|
• ਕੁੱਲ | $1.563 ਬਿਲੀਅਨ[4] |
|---|
• ਪ੍ਰਤੀ ਵਿਅਕਤੀ | $55,829 |
|---|
| ਐੱਚਡੀਆਈ (2007) | 0.967[5] ਬਹੁਤ ਉੱਚਾ |
|---|
| ਮੁਦਰਾ | ਯੂਰੋ (€)d (EUR) |
|---|
| ਸਮਾਂ ਖੇਤਰ | UTC+2 (EET) |
|---|
| UTC+3 (EEST) |
|---|
| ਕਾਲਿੰਗ ਕੋਡ | +358e |
|---|
| ਇੰਟਰਨੈੱਟ ਟੀਐਲਡੀ | .axf |
|---|
- The governorship is an administrative post appointed by the Government of Finland and does not have any authority over the autonomous Government of Åland.
- Settled by the League of Nations following the Åland crisis.
- Åland held a separate referendum and then joined at the same time as the rest of Finland.
- Until 1999, the Finnish markka. The Swedish krona (SEK) is also widely used.
- Area code 18.
- Replacing .aland.fi from August 2006. The .eu domain is also used, as it is shared with Finland and the rest of European Union member states.
|
ਬੰਦ ਕਰੋ