ਬਾਖ਼ਾ ਕਾਲੀਫ਼ੋਰਨੀਆ

From Wikipedia, the free encyclopedia

ਬਾਖ਼ਾ ਕਾਲੀਫ਼ੋਰਨੀਆ
Remove ads

ਬਾਖ਼ਾ ਕਾਲੀਫ਼ੋਰਨੀਆ[9] (/ˈbaxa kaliˈfornja), ਦਫ਼ਤਰੀ ਤੌਰ ਉੱਤੇ ਬਾਖ਼ਾ ਕਾਲੀਫ਼ੋਰਨੀਆ ਦਾ ਅਜ਼ਾਦ ਅਤੇ ਖ਼ੁਦਮੁਖ਼ਤਿਆਰ ਰਾਜ (Spanish: Estado Libre y Soberano de Baja California), ਮੈਕਸੀਕੋ ਦੇ 31 ਰਾਜਾਂ ਵਿੱਚੋਂ ਸਭ ਤੋਂ ਪੱਛਮੀ ਅਤੇ ਉੱਤਰੀ ਰਾਜ ਹੈ। 1953 ਵਿੱਚ ਰਾਜ ਬਣਨ ਤੋਂ ਪਹਿਲਾਂ ਇਸ ਇਲਾਕੇ ਨੂੰ ਬਾਖ਼ਾ ਕਾਲੀਫ਼ੋਰਨੀਆ ਦਾ ਉੱਤਰੀ ਰਾਜਖੇਤਰ (El Territorio Norte de Baja California) ਕਿਹਾ ਜਾਂਦਾ ਸੀ। ਇਹਦੀ ਉੱਤਰੀ ਹੱਦ ਅਮਰੀਕੀ ਰਾਜ ਕੈਲੀਫ਼ੋਰਨੀਆ ਹੈ।

ਵਿਸ਼ੇਸ਼ ਤੱਥ ਬਾਖ਼ਾ ਕਾਲੀਫ਼ੋਰਨੀਆ Estado Libre y Soberano de Baja California, ਦੇਸ਼ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads